Wednesday, May 22, 2019
FOLLOW US ON

Article

ਭਾਰਤ ਦੇ ਮੁਕਾਬਲੇ ਚ ਬਾਹਰਲੇ ਮੁਲਖ//ਸੁਖਚੈਨ ਸਿੰਘ

December 06, 2018 10:41 PM

ਭਾਰਤ ਦੇ ਮੁਕਾਬਲੇ ਚ ਬਾਹਰਲੇ ਮੁਲਖ

ਅਾਓ ਅੱਜ ਗੱਲ ਕਰਦੇ ਹਾ ਭਾਰਤ ਦੇ ਮੁਕਾਬਲੇ ਬਾਹਰਲੇ ਮੁਲਖਾਂ ਦੇ ਮਾਹੋਲ ਦੇ ਫਰਕ ਬਾਰੇ / ਮੈਨੂੰ ਦੁਬੲੀ ਰਹਿੰਦਿਅਾਂ ਤਕਰੀਬਨ 15 ਕੁ ਸਾਲ ਗੁਜ਼ਰ ਗੲੇ ਹਨ / ੲੇਥੇ ਬਿਨਾਂ ਗਲਤੀ ਕੀਤੀ ਤੋੰ ਕਦੇ ਵੀ ਕੋੲੀ ਸਰਕਾਰੀ ਤੇ ਅਾਮ ਵਿਅਾਕਤੀ ਕਿਸੇ ਨੂੰ ਤੰਗ ਨਹੀ ਕਰਦਾ ਤੇ ਨਾਹੀ ਕੋੲੀ ਸਰਕਾਰਾਂ ਦਾ ਰੋਲਾ ਹੈ ਸਭ ਧਰਮਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ ਸਭ ਧਰਮਾਂ ਨੂੰ ਬਰਾਬਾਰ ਦੀ ਅਹਿਮੀਅਤ ਦਿੱਤੀ ਗੲੀ ਹੈ / ਗੁਰਦੁਅਾਰਾਂ ਸਾਹਿਬ' ਮੰਦਿਰ ' ਮਸਜਿਦ ਤੇ ਚਰਚ ਬਣਾੲੇ ਗੲੇ ਹਨ ਅਤੇ ਨਾਹੀ ਧਰਮ ਦੇ ਨਾਮ ਤੇ ਕੋੲੀ ਗੰਦੀ ਸਿਅਾਸਤ ਹੁੰਦੀ ਹੈ /ਨਾਹੀ ਕੋੲੀ ਵੋਟਾਂ ਨੋਟਾਂ ਦਾ ਰੋਲਾ ਹੈ/
ਦੁਬੲੀ ਸ਼ਹਿਰ ਵਿੱਚ ਬਹੁਤ ਵੱਡਾ ਤੇ ਸੁੰਦਰ ਗੁਰਦੁਅਾਰਾਂ ਗੁਰੂ ਨਾਨਕ ਦਰਬਾਰ ਸਥਾਪਿਤ ਕੀਤਾ ਹੋੲਿਅਾਂ ਹੈ ਜਿਸ ਦੀ ਸੁੰਦਰਤਾਂ ਸਾਰੇ ਦੇਸ਼ਾ ਵਿੱਚ ਮੰਨੀ ਪ੍ਰਮੰਨੀ ਹੈ ਤੇ ਗਿੰਨੀਜ ਬੁੱਕ ਲੰਗਰ ਦਾ ਰਿਕਾਰਡ ਬਣ ਚੁੱਕਿਅਾਂ ਹੈ/ ਗੁਰਦੁਅਰਾਂ ਸਾਹਿਬ ਵਿੱਚ ਹਜ਼ਾਰਾਂ ਹੀ ਲੋਕ ਪ੍ਰਸਾਦਾ ਛਕਦੇ ਹਨ / ੲਿੰਨਾਂ ਅਰਬ ਕੰਟਰੀਅਾਂ ਵਿੱਚ ਲੋਕ ਫਜ਼ੂਲ ਖਰਚਿਅਾਂ ਤੋ ਗੁਰੇਜ਼ ਕਰਦੇ ਹਨ/ ੲਿੱਥੋ ਦੀ ਕਾਨੂੰ ਅਵਸਥਾਂ ਬਹੁਤ ਹੀ ੳੁੱਚ ਪੱਧਰੀ ਹੈ ਚਾਹੇ ਹਸਪਤਾਲ ਜਾਂ ਸਕੂਲ ' ਅਦਾਲਤ ਜਾਂ ਪੁਲਿਸ ਹੋਵੇ ਸਭ ੲਿਮਾਨਦਾਰੀ ਨਾਲ ਚੱਲਦੇ ਹਨ/
ਅਾਓ ਅਾਪਾਂ ਵੀ ੲੇਸੇ ਤਰਾਂ ਦੇ ਕਾਨੂੰਨ ਭਾਰਤ ਅੰਦਰ ਬਣਾੳੁਣ ਲੲੀ ਯੋਯਨਾਬੱਧ ਹੋੲੀੲੇ ਤਾ ਕੇ ਬੇਰੁਜ਼ਗਾਰੀ ਵਰਗੀ ਭੈੜੀ ਬਿਪਤਾ ਤੋ ਬਚ ਸਕੀੲੇ/ ਬਾਕੀ ਰਹੀ ਗੱਲ ੲੇਥੇ ਨਾ ਕੋੲੀ ਡੇਰਾਵਾਦ ਅਾ ਤੇ ਨਾ ਕੋੲੀ ਪੁੱਛਾਂ ਦੇਣ ਵਾਲਾ ਬੂਬਨਾਂ ਸਾਧ ਸਿਰਫ ਰੱਬ ਤੇ ਭਰੋਸਾ ਰੱਖ ਕੇ ਚੱਲਦੇ ਹਨ ਸਭ ਲੋਕ / ੲਿੱਕ ਦੋ ਹੋਰ ਅਹਿਮ ਗੱਲਾਂ ਨਾਹੀ ੲੇਥੇ ਭਰੂਣ ਹੱਤਿਅਾਂ ਤੇ ਨਾ ਲੱਚਰਤਾ ਅਤੇ ਨਾਹੀ ਦਾਜ਼ ਵਰਗੀ ਭੈੜੀ ਰੀਤ ੲਿਸ ਸਮਾਜ ਵਿੱਚ ਹੈ/ ਸਭ ਕੰਮ ਕਾਰ ਕਰਕੇ ਹੀ ਗੁਜ਼ਾਰਾਂ ਕਰਦੇ ਹਨ ਤੇ ਵਿਹਲੜ ਲੋਕਾਂ ਨੂੰ ੲੇਥੇ ਕੋੲੀ ਥਾਂ ਨਹੀ ਹੈ/ ਡਿੳੂਟੀ ਕਰਨਾਂ ੲੇਥੇ ਸਭਨਾਂ ਦਾ ਪਹਿਲਾ ਫਰਜ਼ ਸਮਝਿਅਾਂ ਜਾਦਾ ਹੈ/ ਹੋਰ ਤੇ ਹੋਰ ੲੇਥੇ ਕਲਗੀਅਾਂ ਵਾਲੇ ਗੁਰੂ ਦੀ ਬਖਸੀ ਸਰਦਾਰੀ ਦੀ ਬਹੁਤ ੲਿੱਜ਼ਤ ਕੀਤੀ ਜਾਦੀ ਹੈ ਦਸਤਾਰ ਬੰਨਣ ਵਾਲੇ ਹਰ ੲਿੱਕ ੲਿਨਸ਼ਾਨ ਨੂੰ ਸਰਦਾਰ ਜੀ ਕਹਿ ਕੇ ਮਾਣ ਸਨਮਾਨ ਮਿਲਦਾ ਹੈ/ ੲੇਨੀਅਾਂ ਕੁ ਵਿਚਾਰਾਂ ਕਰਦਾ ਹੋੲਿਅਾਂ ਮੈਂ ਖਿਮਾ ਚਾਹੁੰਦਾ ਹਾਂ ਜੇ ਕੋੲੀ ਅੱਖਰ ਕਿਸੇ ਦੇ ਖਿਲਾਫ ਬੋਲਿਅਾਂ ਗਿਅਾਂ ਹੋਵੇ ਤਾਂ ਮੁਅਾਫੀ ਚਾਹੁੰਦਾ ਹਾਂ
ਅਾਪ ਸਭ ਦਾ ਧੰਨਵਾਦੀ ਸੁਖਚੈਨ ਸਿੰਘ

Have something to say? Post your comment

More Article News

ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਬੋਲ ਗਾਉਣ ਨਾਲੋਂ ਨਾ ਗਾਉਣਾ ਹੀ ਚੰਗਾ- ਗਾਇਕ ਜਸਟਿਨ ਸਿੱਧੂ/ਮਿੰਟੂ ਖੁਰਮੀ ਹਿੰਮਤਪੁਰਾ
-
-
-