Article

ਪ੍ਰਭਜੋਤ ਕੌਰ ਢਿੱਲੋਂ ਇੱਕ ਆਦਰਸ਼ //ਜਸਪ੍ਰੀਤ ਕੌਰ ਮਾਂਗਟ

December 06, 2018 11:22 PM

ਜਿੰਨੀ ਤਾਰੀਫ ਕਰਾਂ ਉਨੀ ਥੋੜ੍ਹੀ ਏ 'ਪ੍ਰਭਜੋਤ ਕੋਰ ਢਿੱਲੋਂ' ਜੀ ਵਾਰੇ  ਮੇਰੇ ਲਈ ਹੀ ਨਹੀਂ  ਸਾਰਿਆਂ ਲਈ ਇੱਕ ਆਦਰਸ਼ ਨੇ ਉਹ   ਕਈ ਸਾਲਾਂ ਤੋਂ ਲਿਖ ਰਹੇ ਨੇ 'ਪ੍ਰਭਜੋਤ ਕੌਰ ਢਿੱਲੋਨ ਜੀ  ਬਹੁਤ ਲਿਖਿਆਂ ਉਹਨਾਂ ਨੇ ਹੁਣ ਤੱਕ   ਹਰ ਮੁੱਦ ਤੇ ਲਿਖਦੇ ਨੇ ਉਹ । ਉਹਨਾਂ ਦੇ ਲਿਖੇ ਲੇਖਾਂ ਦੀ ਗਿਣਤ ਿਕਰਨਾਂ ਮੁਸਕਿਲ ਏ  । ਨਸ਼ਿਆਂ ਤੇ ਬੈਂਕਾਂ ਦੇ ਘੋਟਾਲਿਆਂ ਤੇ, ਸਰਕਾਰਾਂ ਤੇ, ਬਜ਼ੁਰਗਾਂ ਨਾਲ ਹੋ ਰਹੀਆਂ ਬਦਸਲੂਕੀਆਂ ਤੇ ਪਾਣੀ ਤੇ ਆਦਿ ਅਜਿਹੇ ਅਣਗਿਣਤ ਲੇਖ ਅਖਬਾਰਾਂ ਵਿੱਚ ਛਪ ਚੁੱਕੇ ਨੇ । ਪ੍ਰਭਜੋਤ ਕੌਰ ਢਿੱਲੋਂ ਜੀ ਨੇ ਹਰ ਲੇਖ ਵਿੱਚ ਖੁੱਲ ਕੇ ਆਪਣੇ ਵਿਚਾਰ ਲਿਖੇ ਹਨ । ਚਾਹੇ ਕੋਈ ਸਮਝੇ ਨਾ ਸਮਝੇ ਪਰ ਜੋ ਲੋਕ ਜਾਣਦੇ ਹਨ… । ਉਹ ਅਮਲ ਵੀ ਕਰਦੇ ਹਨ ਬਹੁਤ ਹੀ ਬਦੀਆ ਲੇਖਿਕਾ ਹੈ 'ਪ੍ਰਭਜੋਤ ਕੌਰ ਢਿੱਲੋਂ ਜੀ, ਜਿਹਨਾਂ ਨੇ ਹਰ ਮੁੱਦੇ ਤੇ ਲਿਖਕੇ ਲੋਕਾਂ ਨੁੰ ਜਾਗਰੁਕ ਕੀਤਾ । ਸਰਕਾਰਾਂ ਦੇ ਹਰ ਚੰਗੇ-ਮਾੜੇ ਕੰਮਾਂ ਦਾ ਲੇਖਾ ਜੋਖਾ ਪੜ੍ਹਨ ਨੂੰ ਮਿਲਦਾ ਏ, ਇਹਨਾਂ ਦੇ ਲਿਖੇ ਲੇਖਾਂ 'ਚ । ਰਿਸ਼ਤੇ-ਨਾਤਿਆਂ ਦੇ ਖਿਲਵਾੜ ਤੋਨ ਜਾਣੂ ਕਰਾਇਆਂ । ਏਦਾਂ ਦੇ ਲੇਕ ਬਹੁਤ ਗਿਣਤ ਿ'ਚ ਲਿਖੇ ਨੇ ਉਹਨਾਂ ਨੇ  ਅਲੱਗ-ਅਲੱਗ ਅਖਬਾਰਾਂ 'ਚ ਛਪੇ ਲੇਖ  । ਰਿਸ਼ਤਿਆਂ ਦਾ ਸਤਿਕਾਰ ਕਰੋ, ਕਿਪਰੇ ਤਾ ਕੁਝਲਾਪ੍ਰਵਾਹੀ ਕੀਤੀ ਹੈ, ਬਾਬੇ ਨਾਨਕ ਦੇ ਲਾਘੇਂ ਤੇ ਸਿਆਸਤ ਠੀਕ ਨਹੀਂ, ਕਿੱਕਰਾਂ ਤੋਂ ਬੋਰੜ ਵਰਗੀ, ਦੂਸਰਿਆਂ ਚ ਨੁਕਸ ਕੱਢਣ ਦਾ ਮਤਲਵ ਆਦਿ ਅਜਿਹੇ ਅਣ-ਗਿਣਤ ਲੇਖ ਅਸੀਂ ਪੜ੍ਹ ਚੁੱਕੇ ਹਾਂ  । ਲਿੱਖਣ ਦੇ ਨਾਲ-ਨਾਲ ਕਈ ਰੇਡੀਓ ਪ੍ਰੋਗਰਾਮ ਵੀ ਕੀਤੇ ਹਨ 'ਪ੍ਰਭਜੋਤ ਕੌਰ ਢਿੱਲੋਂ' ਜੀ ਨੇ । ਇਹਨਾਂ ਪ੍ਰੋਗਰਾਮਾਂ 'ਚ ਉਹਨਾਂ ਨੇ ਬਹੁਤ ਹੀ ਵਧੀਆਂ ਵਿਚਾਰ ਪੇਸ਼ ਕੀਤੇ। ਪ੍ਰਭਜੋਤ ਕੌਰ ਢਿੱਲੋਂ' ਜੀ ਬਹੁਤ ਹੀ ਸੁਲਜੀ ਹੋਈ ਇੰਨਸਾਨ ਹਨ। ਮੋਹਾਲੀ ਸ਼ਹਿਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਨਾਲ ਰਹਿੰਦੇ ਹ । ਪਰਿਵਾਰਿਕ ਜੁਮੇਵਾਰੀਆਂ ਨਿਭਾਉਂਣ ਦੇ ਨਾਲ-ਨਾਲ, ਉਹਨਾਂ ਨੂੰ ਲਿਖਣ ਦਾ ਬੇਹੱਦ ਸੌਂਕ ਹੈ। ਇਸ ਲਈ ਕੁਝ ਦਿਨ ਪਹਿਲਾਂ ਉਹਨਾਂ ਨੇ "ਜਿੰਮੇਵਾਰ ਕੌਣ" ਕਿਤਾਬ ਮਰੋਤਿਆਂ ਦੇ ਰੂਬਰੁਹ ਕੀਤੀ । ਇਸ ਕਿਤਾਬ ਨੂੰ ਪੜ੍ਹ ਕੇ ਯਕੀਕਨ ਸਭ ਨੂੰ ਇੱਕ ਨਵੀਂ ਸੇਦ ਮਿਲੇਗੀ ਬਹੁਤ ਹੀ ਵਧੀਆਂ ਢੰਗ ਨਾਲ ਇਹ ਕਿਤਾਬ ਲਿਖੀ ਗਈਏ । ਪ੍ਰਭਜੋਤ ਕੌਰ ਢਿੱਲੋਂ ਜੀ ਦੇ ਲੇਖ ਵਿਦੇਸ਼ਾਂ ਵਿੱਚ ਵੀ ਆਏ ਦਿਨ ਛਪਏ ਰਹਿੰਦੇ ਹਨ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)

Have something to say? Post your comment