News

ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ

January 17, 2019 08:46 PM

ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 
“ਆਈ ਲਾਇਕ ਇਟ“ ਟਰੈਕ ਨਾਲ ਚਰਚਾ ਚ - ਹਿਮਾਨਸੀ ਖੁਰਾਣਾ
ਬਠਿੰਡਾ (ਗੁਰਬਾਜ ਗਿੱਲ) –ਪੰਜਾਬੀ ਗੀਤਾ ਚ ਮਾਡਲਿੰਗ ਕਰਕੇ  ਆਪਣੀ ਵੱਖਰੀ ਭੂਮਿਕਾ ਨਿਭਾਉਣ ਵਾਲੀ ਹਿਮਾਨਸੀ ਖੁਰਾਣਾ ਹੁਣ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ ਤੇ ਆਪਣਾ ਨਵਾ ਟਰੈਕ “ਆਈ ਲਇਕ ਇਟ“ ਨਾਲ ਚਰਚਾ ਚ ਹੈ! ਹਿਮਾਨਸੀ ਖੁਰਾਣਾ ਵੱਲੋ ਮਿੱਠੀ ਜੀ ਆਵਾਜ ਚ ਗਾਇਆ ਰੋਮਾਟਿਕ ਜਾ ਇਹ ਗੀਤ  ਸੁਣ ਕੇ ਦਿਲ ਨੂੰ ਸਕੂਨ ਦਿੰਦਾ ਹੈ! ਟੀਮ ਨੇ ਦਾਆਵਾ ਕੀਤਾ ਕੀ ਇਹ ਗੀਤ ਯੂ ਟਿਊਬ ਉਪਰ ਹੁਣ ਤੱਕ 2 ਲੱਖ ਤੋ ਉਪਰ ਵਿਊ ਪਾਰ ਕਰ ਚੁੱਕਾ ਹੈ! ਇਸ ਗੀਤ ਦਾ ਸੰਗੀਤ ਗਿੱਲ ਸਾਹਬ ਵੱਲੋ ਤਿਆਰ ਕੀਤਾ ਗਿਆ ਹੈ! ਗੀਤ ਨੂੰ ਲਿਖਿਆ ਹੈ ਗੈਟੂਅਰੀ ਨੇ ਤੇ ਵੀਡੀਉ ਫਿਲਮਾਕਣ ਅਮਰੀਤ ਕੁਮਾਰ ਫਿਲਮਜ ਦੀ ਟੀਮ ਵੱਲੋ ਖੁਬਸੂਰਤ ਲੋਕੇਸਨਾ ਉਪਰ ਸੂਟ ਕੀਤਾ ਗਿਆ ਹੈ! ਇਸ ਗੀਤ ਨੂੰ ਬਰੈਡ ਬੀ ਕੰਪਨੀ ਤੇ ਪੋਡਿਊਸਰ ਬੰਟੀ ਬੈਸ ਵੱਲੋ ਗੀਤ ਨੂੰ ਰਿਲੀਜ ਕੀਤਾ ਗਿਆ ਹੈ! ਟੀਮ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਗੀਤ ਨੂੰ ਸੰਗੀਤਕ ਚੈਨਲਾ ਤੋ ਇਲਾਵਾ ਸੋਸਲ ਸਾਈਟਾ ਤੇ ਨੋਜਵਾਨ ਪੀੜੀ ਵੱਲੋ ਭਰਵਾ ਹੁੰਗਾਰਾ ਮਿਲ ਰਿਹਾ ਹੈ!
 

Have something to say? Post your comment

More News News

ਰਣਯੋਧ ਰਿਕਾਰਡਸ ਤੇ ਗੀਤਕਾਰ ਕਾਲਾ ਖਾਨਪੁਰੀ ਫਿਰ ਇਕ ਵਾਰ ਲੈ ਕੇ ਆ ਰਹੇ ਨੇ ਰਣਯੋਧ ਯੋਧੂ ਦੀ ਬੁਲੰਦ ਆਵਾਜ਼ ਵਿੱਚ “ਤੂੰ ਫਿਰਦੀ”* ਦਿਲਜੀਤ ਦੁਸਾਂਝ ਦਾ 'ਮੁੱਛ ' ਗੀਤ ਹੋਇਆ ਰਿਲੀਜ਼, ਸ਼ਰੋਤਿਆ ਵੱਲੋਂ ਭਰਵਾਂ ਹੁੰਗਾਰਾ -ਕਪਤਾਨ ਕਾਲਮਨਵੀਸਾਂ ਨੂੰ ਸਿਹਤ ਬੀਮਾ ਸਹੂਲਤ ਦੇਵੇ ਸਰਕਾਰ --ਪਲਾਹੀ ਮਾਨਸਾ ਨੂੰ ਪੋਸ਼ਣ ਅਭਿਆਨ ਵਿਚ ਉੱਤਮ ਭੂਮਿਕਾ ਨਿਭਾਉਣ ਤੇ ਮਿਲਿਆ ਅਵਾਰਡ The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ
-
-
-