News

ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ

January 17, 2019 08:47 PM

ਸੁਰਿੰਦਰ ਮਾਨ-ਕਰਮਜੀਤ ਕੰਮੋ  ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਹੁੰਗਾਰਾ
ਬਠਿੰਡਾ (ਗੁਰਬਾਜ ਗਿੱਲ) –ਪਿਛਲੇ ਲੰਮੇ ਸਮੇ ਤੋ ਸੰਗੀਤਕ ਖੇਤਰ ਚ ਸਰਗਰਮ ਤੇ ਅਨੇਕਾ ਐਲਬਮਾ ਤੇ ਸਿੰਗਲ ਟਰੈਕਸ ਦਰਸਕਾ ਦੀ ਝੋਲੀ ਪਾਉਣ ਵਾਲੀ ਗਾਇਕ ਜੋੜੀ ਸੁਰਿੰਦਰ ਮਾਨ-ਕਰਮਜੀਤ ਕੰਮੋ ਆਪਣੇ ਨਵੇ ਸਿੰਗਲ ਟਰੈਕ “ਨਾਗਣੀ ਬਲੈਕ“ ਨਾਲ ਚਰਚਾ ਚ ਹਨ! ਇਸ ਪਰਜੈਕਟ ਦੇ ਗੀਤ ਸਬੰਧੀ ਜਾਣਕਾਰੀ ਦਿੰਦਿਆ  ਦੱਸਿਆ ਕਿ ਗੀਤ ਨੂੰ ਪੰਜਾਬ ਦੀ ਮਸਹੂਰ ਕੰਪਨੀ ਗੋਇਲ ਮਿਊਜਕ ਵੱਲੋ ਗੀਤ ਨੂੰ ਜਾਰੀ ਕੀਤਾ ਗਿਆ ਹੈ, ਜਦ ਕਿ ਗੀਤ ਨੂੰ ਕਲਮ ਚ ਪਰੋਇਆ ਅਰਸ ਗੋਰਸੀਆ ਨੇ ਗੀਤ ਦਾ ਸੰਗੀਤ ਗੈਰੀ ਸਿੰਘ ਵੱਲੋ ਤਿਆਰ ਕੀਤਾ ਗਿਆ ਹੈ ਤੇ ਵੀਡੀਊ ਫਿਲਮਾਕਣ ਗੋਪੀ ਢਿੱਲੋ ਦੀ ਟੀਮ ਵੱਲੋ ਵੱਖ-ਵੱਖ ਲੋਕੇਸਨਾ ਉਪਰ ਸੂਟ ਕੀਤਾ ਗਿਆ ਹੈ!  ਉਹਨਾ ਨੇ ਦੱਸਿਆ ਕਿ ਗੀਤ ਸੰਗੀਤਕ ਚੈਨਲਾ ਤੋ ਇਲਾਵਾ ਸੋਸਲ ਸਾਇਟਾ ਤੇ ਦਰਸਕਾ ਵੱਲੋ ਦੇਖਿਆ ਤੇ ਸੇਅਰ ਕੀਤਾ ਜਾ ਰਿਹਾ ਹੈ! 

Have something to say? Post your comment