Wednesday, May 22, 2019
FOLLOW US ON

Article

ਲਧਿਆਣਾ 'ਚ ਹੋਏ ਰੇਪ ਨੇ ਸਭ ਦੀਆਂ ਨਜਰਾਂ ਨੀਵੀਆਂ ਕਰ ਦਿੱਤੀਆਂ।

February 14, 2019 10:38 PM

ਲਧਿਆਣਾ 'ਚ ਹੋਏ ਰੇਪ ਨੇ ਸਭ ਦੀਆਂ ਨਜਰਾਂ ਨੀਵੀਆਂ ਕਰ ਦਿੱਤੀਆਂ।
ਬਲਾਤਕਾਰ ਕਾਂਡ ਕਰਨ ਵਾਲਿਆਂ ਨੇ ਸਭ ਹੱਦਾਂ ਪਾਰ ਕਰ ਦਿੱਤੀਆਂ………। ਕਈ ਜਾਣਿਆਂ ਵੱਲੋਂ ਇੱਕ ਲੜਕੀ ਨਾਲ ਸ਼ਰਮ ਨਾਕ ਕਾਰਾ ਕੀਤਾ ਗਿਆ। ਸਮਾਝ ਵਿੱਚ ਗੰਦੀਆਂ ਹਰਕਤਾਂ ਨੂੰ ਤਰਜ਼ੀਹ ਦੇਣ ਵਾਲੇ ਲੋਕਾਂ ਲਈ ਕਾਨੂੰਨ ਅਤੇ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਲੋੜ ਏ…………। ਲੜਕੀਆਂ ਅਤੇ ਔਰਤਾਂ ਪ੍ਰਤੀ ਗਲਤ ਸੋਚ ਰੱਖਣ ਵਾਲੇ ਲੋਕ, ਦਿਨੋਂ-ਦਿਨ ਹੈਵਾਨੀਅਤ ਨੂੰ ਬੜਾਵਾ ਦੇ ਰਹੇ ਹਨ ਅਤੇ ਸਾਡੇ ਦੇਸ਼ ਦਾ ਨਾਮ ਬਦਨਾਮ ਕਰ ਰਹੇ ਹਨ………। ਖਬਰਾਂ 'ਚ ਪੜ੍ਹਿਆ ਅਜਿਹਾ ਸੱਚ ਜੋ ਪੜ੍ਹ ਕੇ ਸਾਡੀਆਂ ਨਜ਼ਰਾਂ ਸਰਮ ਨਾਲ ਨੀਵੀਆਂ ਹੋ ਜਾਣ…………। ਕਿਉਂ ਨਹੀਂ ਬਖਮਦੇਂ ਗੰਦੇ ਲੋਕ ਮਾਸੂਮਾਂ ਨੂੰ …………। ਛੋਟੀਆਂ-ਛੋਟੀਆਂ ਬੱਚੀਆਂ ਕਿਉਂ ਆਜਾਦੀ ਨਾਲ ਕਿਤੇ ਆ-ਜਾ ਨਹੀਂ ਸਕਦੀਆਂ…………?  ਕਿਉਂ ਇਹਨਾਂ ਬੱਚੀਆਂ ਨੂੰ ਘਰੋਂ ਬਾਹਰ ਤੋਰਨ ਤੋਂ ਪਹਿਲਾਂ ਇਹਨਾਂ ਦੇ ਘਰਦੇ ਹਜ਼ਾਰ-ਵਾਰ ਸੋਚਦੇ ਹਨ………? ਕਿਉਂ ਘਰ ਵਾਪਸ ਆਉਣ ਤੱਕ ਆਪਣੀ ਲੜਕੀ ਦੀ ਰਾਹ ਤੱਕਦੇ ਹਨ ਡਰਦੇ ਮਨ ਨਾਲ…… ਬਹੁਤ ਸ਼ਰਮ ਵਾਲੀ ਗੱਲ ਹੈ ਜੀ…………। ਦਿੱਲੀ ਬੱਸ ਰੇਪ ਕਾਂਡ ਵਾਰੇ ਸਾਰੇ ਜਾਣਦੇ ਹਨ। ਉਸ ਰਾਤ ਨੂੰ ਜਿਸ ਲੜਕੀ ਨਾਲ ਚਲਦੀ ਬੱਚ ਵਿੱਚ ਦਰਿੰਦਿਆਂ ਵੱਲੋਂ ਬਲਾਤਕਾਰ ਕੀਤਾ ਗਿਆ ਉਹਨਾਂ ਦੀ ਸਜਾ ਜੋ ਵੀ ਸੀ ਉਸ ਜਾਨ ਗਵਾ ਚੁੱਕੀ ਲੜਕੀ ਲਈ ਕਾਫੀ ਨਹੀਂ ਹੈ। ਦਿਲ ਦਹਿਲਾ ਦੇਣ ਵਾਲਾ ਕਾਂਡ ਸੀ ਉਹ……। ਪਰ ਅਜ਼ੇ ਵੀ ਲੋਕਾਂ ਨੂੰ ਕੋਈ ਸ਼ਰਮ ਨਹੀਂ ਜੋ ਅਜਿਹੇ ਕਾਰੇ ਕਰਨ ਲੱਗੇ ਸੋਚਦੇ ਨਹੀਂ। ਆਏ ਦਿਨ ਮਾਸੂਮਾਂ ਦੀ ਜਿੰਦਗੀ ਹੈਵਾਨੀਅਤ ਦਾ ਸ਼ਿਕਾਰ ਹੋ ਰਹੀ ਹੈ ਅਤੇ ਕਿਸੇ ਐਸੀਂ ਸਜ਼ਾ ਦੀ ਉਡੀਕ………… ਜਿਸ ਸਜਾਂ ਨੂੰ ਸੁਣ ਕੇ ਕੋਈ ਵੀ ਸੈਤਾਨ ਬਲਾਤਕਾਰ ਬਾਰੇ ਸੋਚ ਕੇ ਵੀ ਡਰੇ, ਕਰਨਾਂ ਤਾਂ ਦੂਰ………। ਲੜਕੀਆਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਕਿਸੇ ਨੂੰ ਕੋਈ ਹੱਕ ਨਹੀਂ………। ਛੋਟੀਆਂ ਬੱਚੀਆਂ ਨਾਲ ਸਰੀਰਕ ਸੋਸਣ ਹੋ ਰਿਹਾ। ਕਿੱਧਰ ਨੂੰ ਜਾ ਰਿਹਾ ਸਾਡਾ ਸਮਾਝ………… । ਜੋ ਲੋਕ ਸਾਫ ਦਿਲ ਦੇ ਹਨ ਉਹਨਾਂ ਨੂੰ ਇਹ ਗੱਲਾਂ ਮਨਜੂਰ ਨਹੀਂ ਹਨ ਕਿ ਬਲਾਤਕਾਰ ਜਹੀਆਂ ਸਰਮਨਾਕ ਘਟਨਾਮਾਂ ਵਾਪਰਨ। ਇਸ ਲਈ ਇਨਸਾਫ ਜਰੂਰੀ ਹੈ। ਰੇਪ ਕੇਸ ਖਤਮ ਹੋਣ ਦੀ ਵਜਾਏ ਵੱਧ ਰਹੇ ਹਨ। ਕਿਉਂਕਿ ਸਮਾਝ ਤੇ ਗੰਦੀ ਸੋਚ ਹਾਵੀ ਹੋ ਰਹੀ ਹੈ………। ਛੋਟੀਆਂ-੨ ਬੱਚੀਆਂ ਜਿਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ, ਸਮਝ ਵੀ ਨਹੀਂ ਹੁੰਦੀ, ਕਿਉਂ ਐਸੀ ਘਟੀਆਂ ਹਰਕਤ ਕਰਨ ਤੋਂ ਪਹਿਲਾਂ ਸੋਚਦਾ ਨਹੀਂ ਬਲਤਕਾਰੀ………। ਜੋ ਇੱਕ ਸੱਚਾ ਅਤੇ ਰੱਖਿਆਂ ਕਰਨ ਵਾਲਾ ਅਦਾਰਸ਼ਵਾਦੀ ਅਖਵਾਂ ਸਕਦਾ ਹੈ, ਪਰ ਚੰਗੀ ਸੋਚ ਸਦਕਾ……। ਸਰਕਾਰਾਂ ਅਤੇ ਕਾਨੂੰਨ ਨੂੰ ਸਖਤ ਹੋਣਾ ਹੀ ਚਾਹੀਦਾ ਅਜਿਹੇ ਮਾਮਲਿਆਂ ਵਿੱਚ……… ਤਾਂ ਜੋ ਨਾਰੀ ਹਰ ਉਮਰ ਵਿੱਚ ਸੁਰੱਖਿਅਤ ਰਹਿ ਸਕੇ।
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-