News

ਪੰਜਾਬ ਭਵਨ ਕੈਨੇਡਾ ਵਿੱਚ ਗਾਇਕ ਬਬਲਾ ਧੂਰੀ ਦਾ ਟਰੈਕ “ਬਿੱਲੇ ਨੈਣ“ ਰਿਲੀਜ਼

February 20, 2019 08:22 PM

ਪੰਜਾਬ ਭਵਨ ਕੈਨੇਡਾ ਵਿੱਚ ਗਾਇਕ ਬਬਲਾ ਧੂਰੀ ਦਾ ਟਰੈਕ “ਬਿੱਲੇ ਨੈਣ“ ਰਿਲੀਜ਼
“੭ ਬੈਂਡ“ ਤੇ “”S1 ਕਬੱਡੀ ਕੱਪ“ ਵਾਂਗੂੰ ਇਹਨੂੰ ਵੀ ਮਿਲ ਰਿਹਾ ਭਰਵਾਂ ਹੁੰਗਾਰਾ
ਬਠਿੰਡਾ (ਗੁਰਬਾਜ ਗਿੱਲ) –“ਸ਼ੌਂਕੀ ਪੁੱਤ“, “ਗੱਭਰੂ ਕਰੇਜ਼“, “ਬਚਪਨ ਦੀਆਂ ਯਾਦਾਂ“, “ਤੇਰੇ ਆਲਾ ਜੱਟ“, “ਪੀਟਰ ਬਿਲਟ“, “ਹੌਸਲਾ“, “ਫੁਕਰੀ“ ਆਦਿ ਐਲਬੰਮਾਂ ਨਾਲ ਆਪਣੇ ਚਾਹੁੰਣ ਵਾਲਿਆ ਚ' ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਅਤੇ ਪਿੱਛੇ ਜਿਹੇ ਆਪਣੇ ਰਿਲੀਜ਼ ਹੋਏ, ਬਾਈ ਧਾਲੀਵਾਲ ਕਨੇਡਾ ਦੇ ਕਲਮ-ਬੱਧ ਕੀਤੇ ਟਰੈਕ “੭ ਬੈਂਡ“ ਅਤੇ “ਯੂ ਐਸ ਏ ਕਬੱਡੀ ਕੱਪ“ ਨਾਲ ਖੂਬ ਚਰਚਾ 'ਚ ਰਹਿਣ ਵਾਲਾ, ਬੁਲੰਦ ਅਵਾਜ਼ ਦਾ ਧਨੀ ਗਾਇਕ ਬਬਲਾ ਧੂਰੀ ਮਿਊਜ਼ਿਕ ਕੰਪਨੀ ਵੀ. ਐਸ. ਰਿਕਾਰਡਜ਼ ਅਤੇ ਪ੍ਰੋਡਿਊਸਰ ਵਿਕਾਸ ਸੇਠੀ ਦੀ ਰਹਿਨੁਮਾਈ ਵਿੱਚ ਅਤੇ (ਪੰਜਾਬ ਭਵਨ ਕੈਨੇਡਾ), ਗਿੰਨੀ ਸੱਗੂ (ਆਸਟ੍ਰੇਲੀਆ), ਦਵਿੰਦਰ ਬੈਨੀਪਾਲ (ਪ੍ਰਾਈਮ ਏਸੀਆ ਟੀ ਵੀ ਕੈਨੇਡਾ), ਪੰਜਾਬ ਅਤੇ ਪੰਜਾਬੀਅਤ ਐਨ ਆਰ ਆਈ ਦੋਸਤਾ/ ਮਿੱਤਰਾਂ ਦੇ ਸਹਿਯੋਗ ਨਾਲ ਅਤੇ ਅਤੇ ਆਪਣੇ ਆਪਣਾ ਨਵਾਂ ਟਰੈਕ “ਬਿੱਲੇ ਨੈਣ“ ਲੈ ਕੇ ਆਪਣੇ ਚਹੇਤਿਆਂ ਦੇ ਸਨਮੁੱਖ ਹੋਇਆ ਹੈ। ਇਸ ਨਵੇਂ ਟਰੈਕ ਬਾਰੇ ਗਾਇਕ ਬਬਲਾ ਧੂਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਰੇ ਪਹਿਲੇ ਟਰੈਕਾਂ ਵਾਂਗੂੰ ਇਹ ਟਰੈਕ ਵੀ ਚਾਹੁੰਣ ਵਾਲਿਆ ਦੀਆ ਉਮੀਦਾ 'ਤੇ ਖਰਾ ਉੱਤਰਿਆ ਹੈ, ਜਿਸ ਨੂੰ ਹਰ ਪਾਸਿਓ ਭਰਵਾਂ ਹੁੰਗਾਰਾ ਮਿਲ ਰਿਹਾ। ਪ੍ਰਸਿੱਧ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਦੁਆਰਾ ਕਲਮ-ਬੱਧ ਕੀਤੇ, ਇਸ ਟਰੈਕ ਦਾ ਸੰਗੀਤ ਹਾਰਟ ਹੈਕਰ ਨੇ ਬੜੀ ਰੂਹ ਨਾਲ ਤਿਆਰ ਕੀਤਾ ਹੈ। ਗਾਇਕ ਬਬਲਾ ਧੂਰੀ ਦੇ ਇਸ ਟਰੈਕ ਨੂੰ ਉਸਤਾਦ ਜਨਾਬ ਹਰਵਿੰਦਰ ਓਹੜਪੁਰੀ ਸਾਹਬ ਦੇ ਆਸੀਰਵਾਦ ਸਦਕਾ ਕੈਨੇਡਾ ਵਿਖੇ 'ਪੰਜਾਬ ਭਵਨ' ਸਰੀ ਦੀ ਟੀਮ, ਮੁੱਖ ਸੰਸਥਾਪਕ ਸੁੱਖੀ ਬਾਠ ਜੀ ਵਿਸ਼ੇਸ਼ ਸਹਿਯੋਗੀ ਵੱਲੋਂ ਬੜੀ ਧੁਮ-ਧਾਮ ਨਾਲ ਰਿਲੀਜ਼ ਕੀਤਾ ਗਿਆ।

Have something to say? Post your comment

More News News

ਰਣਯੋਧ ਰਿਕਾਰਡਸ ਤੇ ਗੀਤਕਾਰ ਕਾਲਾ ਖਾਨਪੁਰੀ ਫਿਰ ਇਕ ਵਾਰ ਲੈ ਕੇ ਆ ਰਹੇ ਨੇ ਰਣਯੋਧ ਯੋਧੂ ਦੀ ਬੁਲੰਦ ਆਵਾਜ਼ ਵਿੱਚ “ਤੂੰ ਫਿਰਦੀ”* ਦਿਲਜੀਤ ਦੁਸਾਂਝ ਦਾ 'ਮੁੱਛ ' ਗੀਤ ਹੋਇਆ ਰਿਲੀਜ਼, ਸ਼ਰੋਤਿਆ ਵੱਲੋਂ ਭਰਵਾਂ ਹੁੰਗਾਰਾ -ਕਪਤਾਨ ਕਾਲਮਨਵੀਸਾਂ ਨੂੰ ਸਿਹਤ ਬੀਮਾ ਸਹੂਲਤ ਦੇਵੇ ਸਰਕਾਰ --ਪਲਾਹੀ ਮਾਨਸਾ ਨੂੰ ਪੋਸ਼ਣ ਅਭਿਆਨ ਵਿਚ ਉੱਤਮ ਭੂਮਿਕਾ ਨਿਭਾਉਣ ਤੇ ਮਿਲਿਆ ਅਵਾਰਡ The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ
-
-
-