Article

ਸ਼ਹੀਦ ਜਵਾਨਾਂ ਦੇ ਪਰਵਾਰ ਬੇਵੱਸ //ਜਸਪ੍ਰੀਤ ਕੌਰ ਮਾਂਗਟ

February 20, 2019 08:28 PM

 

ਪੁਲਵਾਮਾ ਅੱਤਵਾਦੀ ਹਮਲੇ ਕਾਰਨ ਦੇਸ਼ ਦੁਖੀ ਹੈ। ਦੇਸ਼ ਵਾਸੀਆਂ ਵੱਿਚ ਗੁੱਸੇ ਦੀਆਂ ਲਹਰਾਂ ਜਨਮ ਲੈ ਚੁੱਕੀਆਂ ਹਨ। ਵੱਖ-ਵੱਖ ਕਸਬਆਿਂ ਵੱਿਚ ਰੋਸ-ਮਨਾਰੇ ਕੀਤੇ ਜਾ ਰਹੇ ਹਨ। ਸ਼ਹੀਦ ਜਵਾਨਾਂ ਦੇ ਪਰਵਾਰ ਆਪਣੇ ਫੌਜ਼ੀ ਪੁੱਤ ਜਵਾਨਾਂ ਦੀਆਂ ਲਾਸ਼ਾਂ ਦੇਖ ਕੇ ਵੀ ਬੇਵੱਸ ਰਹੇ....। ਕੀ ਕਰਨ......? ਕੱਿਧਰ-ਕੱਿਧਰ ਕੱਿਥੇ ਗੁਹਾਰ ਲਾਉਣ.....? ਸਮਝ ਤੋਂ ਪਰੇ ਹੈ...। ਪੁਲਵਾਮਾ ਵੱਿਚ ਫਦਾਈਨ ਹਮਲੇ ਵੱਿਚ ਅਨੇਕਾਂ ਫੌਜ਼ੀ ਜਵਾਨ ਸ਼ਹੀਦ ਹੋ ਗਏ..... ਪਰ ਖਾਮੋਸ਼ੀ ਕਉਿਂ.....? ਤਸਵੀਰਾਂ ‘ਚ ਦੇਖ ਹਾਲ ਬੇਹਾਲ ਹੋ ਰਹਾ ਦੇਖਆਿ ਨਹੀਂ ਜਾ ਰਹਾ, ਹਮਲੇ ਵਾਲਾ ਮਹੌਲ.....। ਸੀ.ਆਰ.ਪੀ.ਐਫ ਦੇ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਦੇਖ ਸਭ ਦੀਆਂ ਅੱਖਾਂ ਨਮ ਹੋ ਗਈਆਂ, ਉਹ ਪਰਵਾਰਾਂ ਦਾ ਕੀ ਹਾਲ ਹੁੰਦਾ ਹੋਵੇ ਜਹਿਨਾਂ ਨੇ ਆਪਣੇ ਘਰ ਦੇ ਚਰਾਗ ਗਵਾ ਲਏ........। ਤਸਵੀਰਾਂ ਦੇਖ ਮਨ ਬਡ਼ਾ ਭਾਵੁਕ ਹੋ ਰਹਾ....... ਤਾਂ ਹੀ ਜਨਤਾਂ ਸਰਕਾਰ ਤੋਂ ਹੱਟ ਕੇ ਆਪਣੇ ਹੱਥਾਂ ‘ਚ ਕਮਾਨ ਲੈਣ ਦੀਆਂ ਤਾਘਾਂ ਪੁਟਣਾ ਚਾਹੁੰਦੀ ਹੈ, ਜੋ ਹੋ ਤਾਂ ਨਹੀਂ ਸਕਦਾ ਪਰ ਜਨੂੰਨ ਸਭ ਨੇ ਦੇਖਆਿ ਤੇ ਸੁਣਆਿ......। ਇਸ ਦੇਸ਼ ਦੇ ਫੌਜ਼ੀ ਨੌਜਵਾਨ ਅਤੇ ਉਹਨਾਂ ਦੇ ਪਰਵਾਰ ਵਾਲੇ ਹੀ ਜਾਣਦੇ ਹਨ ਕ ਿਫਰਜ਼ ਮੂਹਰੇ ਕਵੇਂ ਤੇ ਕੰਿਨੇ ਬੇਵੱਸ ਹੋ ਕੇ ਅਜਹੇ ਮਹੌਲ ਦਾ ਸਾਹਮਣਾ ਕਰਦੇ ਹਨ......। ਇੱਕ ਅਜਹੀ ਨੌਕਰੀ ਜਹਿਦੇ ਵੱਿਚ ਫਰਜ਼ ਅਤੇ ਕਸਮ ਨਭਾਉਂਦੇ ਹੋਏ ਕਸੇ ਵੀ ਸਥਤੀ ਚੋਂ ਲੰਘਣਾ ਪੈ ਸਕਦਾ......। ਚਾਣ-ਚੱਕੇ ਹਮਲੇ ਵੀ ਸਹਣੇ ਪੈ ਸਕਦੇ ਹਨ 

ਪੁਲਵਾਮਾ ਅੱਤਵਾਦੀ ਹਮਲਾ ਬਡ਼ਾ ਦੁੱਖੀ ਕਰ ਗਆਿ। ਅੰਦਰੋਂ ਤੋਡ਼ ਗਆਿ ਸਭ ਨੂੰ.......। ਅੱਤਵਾਦ ਸ਼ਬਦ ਹੀ ਆਪਣੇ-ਆਪ ‘ਚ ਬਡ਼ਾ ਬਚਦਾ ਹੈ, ਇਸ ਤੋਂ ਬੱਚਾ ਕੀ ਬਡ਼ਾਂ ਕੀ ਸਭ ਜਾਣੂ ਹਨ.........।
(ਜੰਗਾਂ ਲਡ਼ਦੇ ਸ਼ਹੀਦੀਆਂ ਪਾਉਂਦੇ ਫੌਜ਼ੀ ਨੌਜਵਾਨਾਂ ਨੂੰ ਰੂਹ ਤੋਂ ਸਲਾਮੀ.....ਏ।)


                                                                   ਜਸਪ੍ਰੀਤ ਕੌਰ ਮਾਂਗਟ,
                                                                   ਬੇਗੋਵਾਲ ਦੋਰਾਹਾ, ਲੁਧਆਿਣਆ।

Have something to say? Post your comment

More Article News

"ਦੇਸੀ ਯਾਰ" ਗੀਤ ਨੂੰ ਲੈ ਕੇ ਚਰਚਾ ਵਿਚ ਆਇਆ ਸੀ ਪੰਜਾਬੀ ਗਾਇਕ - ਕੁਲਦੀਪ ਚੋਬਰ ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ
-
-
-