News

ਹਾਲੈਂਡ ਵਿੱਚ 8 ਸਾਲ ਦੇ ਜਵਾਕ ਨੇ ਕਰਵਾਈ ਆਪਣੇ ਮਾਪਿਆਂ ਨੂੰ 3 ਸਾਲ ਸਜ਼ਾ ।

February 20, 2019 11:05 PM

ਹਾਲੈਂਡ ਵਿੱਚ 8 ਸਾਲ ਦੇ ਜਵਾਕ ਨੇ ਕਰਵਾਈ ਆਪਣੇ ਮਾਪਿਆਂ ਨੂੰ 3 ਸਾਲ ਸਜ਼ਾ ।
ਸਾਲ 2017 ਵਿੱਚ ਹਾਲੈਂਡ ਦੀ ਪੁਲਿਸ ਨੇ ਇਕ ਕੇਸ ਰਜਿਸਟਰ ਕੀਤਾ ਸੀ ਜਿਸ ਵਿੱਚ ਮਾਪਿਆਂ ਵੱਲੋਂ ਆਪਣੇ 8 ਸਾਲ ਦੇ ਬੱਚੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ । 8 ਸਾਲ ਦੇ ਬੱਚੇ ਨੂੰ ਮਾਪੇ ਘਰ ਵਿੱਚ ਕੁੱਟਮਾਰ ਕਰਦੇ ਸੀ ਅਤੇ ਉਸ ਨੂੰ ਖਾਣ ਪੀਣ ਨੂੰ ਸਹੀ ਤਰੀਕੇ ਨਾਲ ਨਹੀਂ ਦਿੰਦੇ ਸੀ ਜਦੋਂ ਇਸ ਗੱਲ ਦਾ ਪਤਾ ਗਵਾਂਢੀਆ ਨੂੰ ਲੱਗਾਂ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਅਤੇ ਜਵਾਕ ਨੂੰ ਪੁਲਿਸ ਨੇ ਬੱਚਿਆਂ ਨੂੰ ਸਾਂਭਣ ਆਲੇ ਮਹਿਕਮੇ ਨੂੰ ਦੇ ਦਿੱਤਾ। ਬੱਚਾ ਅਦਾਲਤ ਵਿੱਚ ਆਪਣੇ ਹੀ ਮਾਪਿਆਂ ਦੇ ਵਿਰੁੱਧ ਗਵਾਹ ਬਣਿਆਂ । ਅਦਾਲਤ ਵਿੱਚ ਬੱਚੇ ਦੇ ਮਾਪੇ ਦੋਸ਼ੀ ਪਾਏ ਗਏ ਅਤੇ ਅੱਜ ਅਦਾਲਤ ਨੇ ਮਾਂ ਅਤੇ ਪਿਉ ਨੂੰ 3/3 ਸਾਲ ਦੀ ਸਜ਼ਾ ਸੁਣਾਈ ਹੈ ।

Have something to say? Post your comment

More News News

ਰਣਯੋਧ ਰਿਕਾਰਡਸ ਤੇ ਗੀਤਕਾਰ ਕਾਲਾ ਖਾਨਪੁਰੀ ਫਿਰ ਇਕ ਵਾਰ ਲੈ ਕੇ ਆ ਰਹੇ ਨੇ ਰਣਯੋਧ ਯੋਧੂ ਦੀ ਬੁਲੰਦ ਆਵਾਜ਼ ਵਿੱਚ “ਤੂੰ ਫਿਰਦੀ”* ਦਿਲਜੀਤ ਦੁਸਾਂਝ ਦਾ 'ਮੁੱਛ ' ਗੀਤ ਹੋਇਆ ਰਿਲੀਜ਼, ਸ਼ਰੋਤਿਆ ਵੱਲੋਂ ਭਰਵਾਂ ਹੁੰਗਾਰਾ -ਕਪਤਾਨ ਕਾਲਮਨਵੀਸਾਂ ਨੂੰ ਸਿਹਤ ਬੀਮਾ ਸਹੂਲਤ ਦੇਵੇ ਸਰਕਾਰ --ਪਲਾਹੀ ਮਾਨਸਾ ਨੂੰ ਪੋਸ਼ਣ ਅਭਿਆਨ ਵਿਚ ਉੱਤਮ ਭੂਮਿਕਾ ਨਿਭਾਉਣ ਤੇ ਮਿਲਿਆ ਅਵਾਰਡ The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ
-
-
-