Friday, April 26, 2019
FOLLOW US ON

News

ਸਵੇਰੇ ਕਸਰਤ ਕਰਕੇ ਮਨੁੱਖ ਦੀਮਾਗੀ ਟੈਨਸ਼ਨਾ ਤੋ ਰਹਿ ਸਕਦਾ ਦੂਰ :ਡਾ ਵਰੁਣ ਮਿੱਤਲ

March 26, 2019 08:26 PM

ਸਵੇਰੇ ਕਸਰਤ ਕਰਕੇ ਮਨੁੱਖ ਦੀਮਾਗੀ ਟੈਨਸ਼ਨਾ ਤੋ ਰਹਿ ਸਕਦਾ ਦੂਰ :ਡਾ ਵਰੁਣ ਮਿੱਤਲ

ਮਾਨਸਾ ( ਤਰਸੇਮ ਸਿੰਘ ਫਰੰਡ) ਮੈਟਲ ਹੈਲਥ ਪ੍ਰੋਗਰਾਮ ਦੇ ਅਧੀਨ ਅੱਜ ਅਸੀਸ਼ਟੈਟ ਸਿਵਲ ਸਰਜਨ ਮਾਨਸਾ ਸੁਰਿੰਦਰ ਸਿੰਘ ਵੱਲੋ ਡਾ ਵਰੁਣ ਮਿੱਤਲ ਨੂੰ ਸਨਮਾਨਿਤ ਕਿਤਾ ਗਿਅਾ।ਡਾ ਵਰੁੱਣ ਮਿੱਤਲ ਨੇ ਦੱਸਿਅਾ ਕਿ ੲਿਸ ਪ੍ਰੋਗਰਾਮ ਅਧੀਨ ਡਿਪਰੈਸ਼ਨ ਹੋਣ ਦੇ ਕਾਰਨਾ ਤੇ ੲਿਸ ਨੂੰ ਕਿਵੇ ਦੂਰ ਕਿਤਾ ਜਾ ਸਕਦਾ ਹੈ ੲਿਸ ਬਾਰੇ ਲੋਕਾ ਨੂੰ ਜਾਗਰੂਕ ਕਿਤਾ ਗਿਅਾ।ਡਾ ਵਰੁਣ ਮਿੱਤਲ ਨੇ ਦਸਿਅਾ ਕਿ ਰੋਜਾਨਾ ਦੋੜ ਭੱਜ ਦੀ ਜਿੰਦਗੀ ਵਿੱਚ ਮਨੁੱਖ ਅਾਪਨੇ ਸਰੀਰ ਵੱਲ ਧਿਅਾਨ ਨਹੀ ਦੇ ਰਿਹਾ ੲਿਸ ਨਾਲ ਮਨੁੱਖ ਕੲੀ ਰੋਗਾ ਦਾ ਸਿਕਾਰ ਹੋ ਜਾਦਾ ਹੈ ਜਿਸ ਵਿੱਚ ੲਿੱਕ ਡਿਪਰੈਸ਼ਨ ਹੈ ।ੳੁਹਨਾ ਜਾਣਕਾਰੀ ਦਿੰਦੇ ਦੱਸਿਅਾ ਕਿ ਨਿਯਮਤ ਸੈਰ, ਸਾੲਿਕਲਿਗ ਕਰਕੇ ਤੇ ਫਾਸਟ ਫੂਡ ਦੀ ਵਰਤੋ ਤੋ ਪ੍ਰਹੇਜ ਕਰਕੇ ਅਾਪਨੇ ਸਰੀਰ ਨੂੰ ਮਾਨਸੀਕ ਤਨਾਵ ਤੋ ਦੂਰ ਰੱਖ ਸਕਦਾ ਹੈ ।ਡਾ ਵਰੁਣ ਮਿੱਤਲ ਨੇ ਦਸਿਅਾ ਕਿ ਮਾਨਸਿਕ ਰੋਗਾ ਨੂੰ ਦਵਾੲੀ ਨਾਲੋ ਜਿਅਾਦਾ ਅਾਪਨੀ ਲਾੲਿਫ ਸਟਾੲਿਲ ਚੇਜ ਕਰਕੇ ਮੋਬਾੲਿਲ ਦੀ ਵਰਤੋ ਘੱਟ ਕਰਕੇ ,ਤੇ ਰੋਜਾਨਾ ਸਵੇਰੇ ਦੀ ਕਸਰਤ ਕਰਕੇ ਦੂਰ ਕਿਤਾ ਜਾ ਸਕਦਾ ਹੈ।ੲਿਹ ਕੋੲੀ ਜਿਅਾਦਾ ਗੰਭੀਰ ਬੀਮਾਰੀ ਨਹੀ ਸਿਰਫ ਸਮਜਣ ਦੀ ਜਰੂਰਤ ਹੈ ।

Have something to say? Post your comment

More News News

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਬਾਜਵਾ ਅਤੇ ਢਿੱਲੋਂ ਦਾ ਕੀਤਾ ਵਿਸ਼ੇਸ਼ ਸਨਮਾਨ । ਬੇਮੌਸਮੀ ਬਰਸਾਂਤ ਤੋਂ ਫਸਲਾਂ ਨੂੰ ਢੱਕਣ ਲਈ ਆੜਤੀਆਂ ਯੋਗ ਪ੍ਰਬੰਧ ਨਹੀ -ਅਕਲੀਆ ਘੁੰਮਣ ਨਹਿਰੀ ਬੰਦੀ ਅਤੇ ਬਿਜਲੀ ਦੇ ਕੱਟਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ ਲਾਇਨਜ ਕਲੱਬ ਮੁਕਤਸਰ ਅਨਮੋਲ ਵਲੋ ਬੇਟੀ ਰਮਨੀਤ ਬਰਾੜ ਨੂੰ ਕੀਤਾ ਸਨਮਾਨਿਤ ਜ਼ੀ ਖ਼ਾਨ ਤੇ ਅਫ਼ਸਾਨਾ ਖ਼ਾਨ ਦਾ ਨਵੇਂ ਗੀਤ " ਚੰਡੀਗੵੜ ਸ਼ਹਿਰ " ਰਿਲੀਜ਼ ,ਗੀਤ ਦੀਆਂ ਧੁੰਮਾ ਚਾਰੇ ਪਾਸੇ ਮਨਿੰਦਰ ਬੁੱਟਰ ਦੇ ਗੀਤ " ਯਮਲਾ" ਨੂੰ ਦਰਸ਼ਕਾ ਦਾ ਮਿਲ ਰਿਹਾ ਭਰਪੂਰ ਹੁੰਗਾਰਾ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ -- ਰੰਗਾ ਬੀਬੀ ਖਾਲੜਾ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਚਾਈਲਡ ਹੈਲਪ ਲਾਈਨ ਵੱਲੋਂ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਬੀਬਾ ਹਰਸਿਮਰਤ ਕੌਰ ਮੈੰਬਰ ਪਾਰਲੀਮੈਂਟ ਬਾਦਲ ਨੂੰ ਬਠਿੰਡਾ ਸੀਟ ਤੋ ਉਮੀਦਵਾਰ ਐਲਾਣਨ ਤੋ ਬਆਦ ਪਾਰਟੀ ਦੇ ਵਰਕਰਾ ਚ੍ ਖੁਸੀ ਦੀ ਲਹਿਰ ਦੇਖਣ ਨੂੰ ਮਿਲੀ
-
-
-