News

ਸਾਬਕਾ ਪੁਲਿਸ ਮੁੱਖੀ ਸੁਮੇਧ ਸੈਣੀ ਅਤੇ ਆਈ ਜੀਪਰਮਰਾਜ ਉਮਰਾਨੰਗਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬਵਿਖੇ ਟੇਕਿਆ ਮੱਥਾ

March 26, 2019 09:02 PM

ਸਾਬਕਾ ਪੁਲਿਸ ਮੁੱਖੀ ਸੁਮੇਧ ਸੈਣੀ ਅਤੇ ਆਈ ਜੀਪਰਮਰਾਜ ਉਮਰਾਨੰਗਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬਵਿਖੇ ਟੇਕਿਆ ਮੱਥਾ।ਸ੍ਰੀ  ਅਨੰਦਪੁਰ  ਸਾਹਿਬ,  26  ਮਾਰਚ(ਦਵਿੰਦਰਪਾਲ ਸਿੰਘ/ਅੰਕੁਸ਼):ਪੰਜਾਬ  ਪੁਲਿਸ  ਦੇ  ਸਾਬਕਾ  ਮੁੱਖੀ  ਸੁਮੇਧ  ਸੈਣੀ  ਅਤੇ  ਆਈਜੀ ਪਰਮਰਾਜ ਉਮਰਾਨੰਗਲ ਨੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬਵਿਖੇ   ਮੱਥਾ  ਟੇਕਿਆ  ਅਤੇ  ਗੁਰੂ  ਚਰਨਾਂ  'ਚ  ਹਾਜ਼ਰੀਲਗਵਾਈ। ਇਸ ਮੌਕੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਵੱਲੋਂਉਨ੍ਹਾਂ ਨੂੰ ਸਿਰੋਪਾÀ ਵੀ ਭੇਂਟ ਕੀਤਾ ਗਿਆ।               ਅੱਜ ਦੁਪਹਿਰ 12 ਵਜੇ ਦੇ ਕਰੀਬ ਸਾਬਕਾ ਪੁਲਿਸਮੁੱਖੀ ਸੁਮੇਧ ਸੈਣੀ ਅਤੇ ਆਈ ਜੀ ਪਰਮਰਾਜ ਉਮਰਾਨੰਗਲ ਨੇਖਾਲਸਾ  ਪੰਥ  ਦੇ  ਜਨਮ  ਸਥਾਨ  ਸ੍ਰੀ  ਆਨੰਦਪੁਰ  ਸਾਹਿਬ  ਵਿਖੇਮੱਥਾ ਟੇਕ ਕੇ ਵਾਹਿਗੁਰੂ ਦਾ ਓਟ ਆਸਰਾ ਲਿਆ ਅਤੇ ਅਰਦਾਸਕੀਤੀ। ਹਾਲਾਂਕਿ ਉਹ ਸੰਗਤ ਦੇ ਰੂਪ ਵਿੱਚ ਗੁਰੂ ਘਰ ਹਾਜ਼ਰਹੋਏ  ਪਰ  ਉਨ੍ਹਾਂ  ਦੀ  ਆਮਦ  ਮੌਕੇ  ਪੰਜਾਬ  ਪੁਲੀਸ  ਵੱਲੋਂਸੁਰੱਖਿਆ  ਘੇਰਾ  ਸਖਤ  ਕੀਤਾ  ਹੋਇਆ  ਸੀ।  ਇਸ  ਮੌਕੇਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੁਲਾਜ਼ਮਨੇ  ਉਨ੍ਹਾਂ  ਨੂੰ  ਸਿਰੋਪਾ  ਨਹੀਂ  ਦਿੱਤਾ  ਪਰ  ਤਖਤ  ਸ੍ਰੀ  ਕੇਸਗੜ੍ਹਸਾਹਿਬ  ਵਿਖੇ  ਪਹੁੰਚਣ  ਤੇ  ਪੰਜਾਬ  ਪੁਲੀਸ  ਦੇ  ਇੱਕ  ਮੁਲਾਜ਼ਮਵੱਲੋਂ ਸਿਰੋਪਾ ਉਨ੍ਹਾਂ ਦੇ ਹੱਥ 'ਚ ਜਰੂਰ ਫੜਾਇਆ ਗਿਆ।ਤਸਵੀਰ:-ਸਾਬਕਾ  ਪੁਲੀਸ  ਮੁੱਖੀ  ਸੁਮੇਧ  ਸੈਣੀ  ਅਤੇ  ਆਈਪਰਮਰਾਜ  ਉਮਰਾਨੰਗਲ  ਤਖਤ  ਸ੍ਰੀ  ਕੇਸਗੜ੍ਹ  ਸਾਹਿਬ  ਵਿਖੇਨਤਮਸਤਕ ਹੁੰਦੇ ਹੋਏ।

Have something to say? Post your comment

More News News

ਨਵਾਂ ਜੋਸ਼ ਤੇ ਉਤਸ਼ਾਹ ਭਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਮੁਹਿੰਮ ਦਾ ਆਗਾਜ਼ - ਕਲੇਰ 'ਰਬਾਬ ਤੋਂ ਨਗਾਰਾ' ਪ੍ਰਦਰਸ਼ਨੀ ਦਾ ਵਿਰਾਸਤ-ਏ-ਖਾਲਸਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤਾ ਉਦਘਾਟਨ। Capt Amarinder protests UP government’s arbitrary & undemocratic detention of Priyanka ਪਾਵਰਕਾਮ ਵੱਲੋਂ ਕਿਸਾਨਾਂ ਦੀਆਂ ਟਿਊਬਵੈਲ ਮੋਟਰਾਂ ਦਾ ਜਬਰੀ ਵਾਧੂ ਲੋਡ ਭਰਵਾਉਣ ਦਾ ਪੰਜਾਬ ਕਿਸਾਨ ਯੂਨੀਅਨ ਨੇ ਕੀਤਾ ਵਿਰੋਧ। Won’t tolerate indiscipline, says Capt Amarinder on reports of resentment against Sidhu’s re-appointment as STF chief ਮਾਨਸਾ ਜਿਲ੍ਹੇ ’ਚ ਲਾਏ ਜਾ ਰਹੇ ਹਨ ਡੇਢ ਲੱਖ ਪੌਦੇ - ਡੀਐਫਓ Mission Plant a Tree to Save Environment ਸਿਨੇਮਾ ਰੋਡ ਮਾਨਸਾ ਉੱਪਰ ਸੀਵਰੇਜ਼ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਵਿਰੋਧ ਵਿੱਚ ਰੋਸ ਧਰਨਾਂ 22 ਨੂੰ ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਦੀ ਨਵੀਂ ਕਮੇਟੀ। ਸਾਡਾ ਪਾਣੀ ਸਾਡਾ ਹਂਕ ਪੰਜਾਬ ਦੇ ਹਰ ਘਰ ਨੂੰ ਜਾਣੂ ਕਰਾਵਾਗੇ. ਬੈਸ
-
-
-