Friday, July 10, 2020
FOLLOW US ON

News

ਸਾਡਾ ਪਾਣੀ ਸਾਡਾ ਹਂਕ ਪੰਜਾਬ ਦੇ ਹਰ ਘਰ ਨੂੰ ਜਾਣੂ ਕਰਾਵਾਗੇ. ਬੈਸ

July 20, 2019 04:45 PM
ਸਾਡਾ ਪਾਣੀ ਸਾਡਾ ਹਂਕ ਪੰਜਾਬ ਦੇ ਹਰ ਘਰ ਨੂੰ ਜਾਣੂ ਕਰਾਵਾਗੇ. ਬੈਸ
ਲੋਕ ਇਨਸਾਫ  ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਸ ਕਂ ਪ੍ਰੈਸ ਨਾਲ ਗਂਲਬਾਤ ਕਰਦੇ ਸਮੇ ਕਿਹਾ ਕਿ ਪੰਜਾਬ ਦੇ ਹਰ ਘਰ ਹਰ ਮੈਬਰ ਨੂੰ ਪਾਣੀਆਂ ਦੀ ਹੁੰਦੀ  ਲੁਂਟ ਬਾਰੇ ਜਾਣੂ ਕਰਵਾਇਆ  ਜਾਵੇਗਾ ਪਿਂਛਲੀਅਾ ਸਰਕਾਰਾ ਦੀਅਾ ਨਾਲਾਇਕੀਆਂ ਦਾ ਨਤੀਜਾ ਸਾਰਾ ਪੰਜਾਬ ਭੁਂਗਤ ਰਿਹਾ ਹੈ ਪਾਣੀ ਪੰਜਾਬ ਦਾ ਦਿਨੋ ਦਿਨ ਘਂਟ ਰਿਹਾ ਹੈ ਆਉਣ ਵਾਲੇ ਸਮੇ ਵਿਂਚ ਸਭ ਤੋ ਵਂਧ ਮੁਸਕਿਲ ਪਾਣੀ ਦੀ ਹੀ ਅਾਵੇਗੀ ਰਾਜਸਥਾਨ ਤੋ ਪੰਜਾਬ ਦੇ ਪਾਣੀਅਾ ਦੀ ਕੀਮਤ ਵਸੂਲਣ ਲਈ ਮੁਂਖ ਮੰਤਰੀ ਨੂੰ ਮੰਗ ਪਂਤਰ ਦੇਣ ਲੲੀ ਗੲੇ ਸੀ ਸਰਕਾਰ ਨੇ ਉਲਟਾ  ਸਾਡੇ ਤੇ ਪਾਣੀ ਦੀ ਬੁਛਾੜਾ ਕੀਤੀਅਾ ਜਿਸ ਨਾਲ ਸਾਡੇ  ਵਰਕਰ ਜਖਮੀ ਹੋੲੇ ਅਸੀ ਕਾਨੂੰਨੀ ਤੌਰ ਤੇ ਪਪਾਣੀ  ਦਾ ਹਂਕ ਪੰਜਾਬ ਨੂੰ ਹਰ ਹਾਲ  ਵਿਂਚ ਦਿਵਾਵੇਂਗੇ  ਇਸ  ਮੌਕੇ  ਜਿਲਾ ਪ੍ਰਧਾਨ ਦਿਹਾਤੀ ਹਲਕਾ ਇੰਚਾਰਜ  ਖਡੂਰ ਸਾਹਿਬ ਨੋਜਵਾਨ ਤੇਜਤਰਾਰ ਆਗੂ ਰਾਜਬੀਰ ਸਿੰਘ ਪਂਖੋਕੇ ਨੇ ਕਿਹਾ ਕਿ ਬੈਸ ਸਾਹਿਬ ਨੇ ਪਾਣੀਅਾ ਦੀ ਕੀਮਤ ਵਸੂਲਣ ਲਈ  ਦਸਤਖਤ ਮੂਹਿਮ ਸੁਰੂ ਕੀਤੀ ਹੈ ਜਿਸ ਦੀ ਸੁਰੂਅਾਤ ਬੈਸ ਸਾਹਿਬ ਨੇ ਦਾਸ ਦੇ ਦਸਤਖਂਤ ਕਰਵਾਕੇ ਤਰਨ ਤਾਰਨ ਜਿਲੇ ਚ ਸੁਰੂਅਾਤ ਕਰਵਾੲੀ ਹੈ ਦਾਸ ਅਤੇ ਟੀਮ ਪਂਖੋਕੇ ਜਿਲੇ ਦੇ ਹਰ ਪਿੰਡ ਹਰ ਘਰ ਤਂਕ ਪਹੁਂਚ ਕਰਕੇ ਦਸਤਖਤ ਕਰਵਾੳੁਣ ਲੲੀ ਦਿਨ ਰਾਤ ਇੱਕ  ਕਰ ਦੇਣਗੇ ਪਂਖੋਕੇ ਨੇ ਬੈਸ ਸਾਹਿਬ ਦਾ  ਧੰਨਵਾਦ ਕੀਤਾ ਤੇ ਟੀਮ ਪਂਖੋਕੇ ਨਾਲ ਬੈਸ ਸਾਹਿਬ ਨੂੰ ਸਿਰੋਪਾਓ  ਪਾਕੇ ਸਨਮਾਨਿਤ ਕੀਤਾ ਗਿਅਾ. ਇਸ ਮੌਕੇ   ਮਾਝੇ ਦੇ ਪ੍ਰਧਾਨ ਅਮਰੀਕ ਸਿੰਘ ਵਰਪਾਲ. ਪ੍ਰਕਾਸ ਸਿੰਘ ਮਾਹਲ ਜਗਜੋਤ ਸਿੰਘ.ਜਸਵਿੰਦਰ ਸਿੰਘ ਭਂਲਾ .ਸਹਿਰੀ ਪ੍ਰਧਾਨ ਹਰਜੀਤ ਸਿੰਘ ਚੋਪੜਾ ਸੁਖਦੇਵ ਸਿੰਘ ਬਾਠ.ਦਵਿੰਦਰ ਸਿੰਘ ਕੰਗ ਮਹਾਬੀਰ ਸਿੰਘ ਖੇਮਕਰਨ.ਗੁਰਸੇਵਕ ਸਿੰਘ ਪਂਟੀ.ਕਿਸਨ ਸਿੰਘ ਮੰਗਲ ਸਿੰਘ ਮਲਕੀਤ ਸਿੰਘ ਸਾਹਿਬ ਸਿੰਘ ਸਤਨਾਮ ਸਿੰਘ ਲਖਵਿੰਦਰ ਸਿੰਘ ਦਿਲਬਾਗ ਸਿੰਘ ਨਿਰਵੈਲ ਸਿੰਘ ਮਨਜਿੰਦਰ ਸਿੰਘ ਜਿੰਦਰ .ਧੰਨਾ ਸਿੰਘ ਲਖਬੀਰ ਸਿੰਘ ਸਰਬਜੀਤ ਸਿੰਘ ਮਨਪ੍ਰੀਤ ਸਿੰਘ ਸਾਰੇ ਪਂਖੋਕੇ ਅਂਗਰੇਜ ਸਿੰਘ ਏਕਲਗਂਡਾ ਹਰਪ੍ਰੀਤ ਸਿੰਘ ਦਿਓ  ਪੀ.ਏ ਪੱਖੋਕੇ ਆਦਿ  ਹਾਜਰ ਸਨ
Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-