Thursday, September 19, 2019
FOLLOW US ON

News

ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ

August 21, 2019 11:42 PM

ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ

ਬਰਨਾਲਾ 21 ਅਗਸਤ (ਬਘੇਲ ਸਿੰਘ ਧਾਲੀਵਾਲ) ਪੰਜਾਬ ਸਰਕਾਰ ਵੱਲੋਂ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਜਿਕਰਯੋਗ ਹੈ ਕਿ ਸ੍ਰੀ ਮੱਖਣ ਸਰਮਾ ਇਸ ਤੋ ਪਹਿਲਾਂ ਨਗਰ ਕੌਸਲ ਬਰਨਾਲਾ ਦੇ ਪ੍ਰਧਾਨ ਰਹਿ ਚੁੱਕੇ ਹਨ ।ਉਹ ਕੇਵਲ ਸਿੰਘ ਢਿੱਲੋਂ ਦੇ ਅਤਿ ਨਜਦੀਕੀਆਂ ਵਿੱਚੋਂ ਸਮਝੇ ਜਾਂਦੇ ਰਹੇ ਹਨ।ਸ੍ਰ ਕੇਵਲ ਸਿੰਘ ਢਿੱਲੋਂ ਨੇ ਮੱਖਣ ਸਰਮਾ ਨੂੰ ਜਿਲਾ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਬਣਾਇਆ ਗਿਆ ਸੀ,ਪਰੰਤੂ ਬੀਤੇ ਸਾਲ ਇਹ ਜਿਲਾ ਪ੍ਰਧਾਨਗੀ ਦਾ ਬਕਾਰੀ ਅਹੁਦਾ ਦਲਿਤ ਸਮਾਜ ਦੀ ਇੱਕ ਮਹਿਲਾ ਆਗੂ ਰੂਪੀ ਕੌਰ ਨੂੰ ਦੇਣ ਤੋ ਬਾਅਦ ਮੱਖਣ ਸਰਮਾ ਦੇ ਵਿਰੋਧੀਆ ਨੇ ਕੇਵਲ ਢਿੱਲੋਂ ਦੇ ਇਸ ਫੈਸਲੇ ਨੂੰ ਮੱਖਣ ਦੇ ਪਰ ਕੁਤਰਨ ਦਾ ਪਰਚਾਰ ਕੀਤਾ ਸੀ,ਜਦੋ ਕਿ ਮੱਖਣ ਸ਼ਰਮਾ ਨੇ ਉਸ ਸਮੇ ਕੋਈ ਵੀ ਵਿਰੋਧ ਨਹੀ ਸੀ ਜਿਤਾਇਆ,ਬਲਕਿ ਉਹ ਕੇਵਲ ਢਿੱਲੋਂ ਨਾਲ ਅਡੋਲ ਖੜੇ ਰਹੇ।ਬੀਤੇ ਕੱਲ ਸਾਰੀਆਂ ਕਿਆਸਅਰਾਈਆਂ ਨੂੰ ਗਲਤ ਕਰਦਿਆਂ ਸ੍ਰ ਕੇਵਲ ਸਿੰਘ ਢਿੱਲੋਂ ਨੇ ਮੱਖਣ ਸ਼ਰਮਾ ਨੂੰ ਨਗਰ ਸੁਧਾਰ ਟਰਸਟ ਦੀ ਚੇਅਰਮੈਨੀ ਦਾ ਮਹੱਤਵਪੂਰਨ ਰੁਤਬਾ ਦੇ ਕੇ ਜਿੱਥੇ ਵਿਰੋਧੀਆਂ ਦੀ ਜ਼ੁਬਾਨ ਬੰਦ ਕਰ ਦਿੱਤੀ,ਓਥੇ ਮੱਖਣ ਸਰਮਾ ਦੀ ਵਫਾਦਾਰੀ ਦਾ ਮੁੱਲ ਵੀ ਮੋੜ ਦਿੱਤਾ ਹੈ।
>

Have something to say? Post your comment

More News News

ਰੂਹਾਨੀਅਤ ਦਾ ਸੁਨੇਹਾ ਦਿੰਦੀ ਹੈ ' ਫ਼ਿਲਮ ਅਰਦਾਸ ਕਰਾਂ ' ਦੀ ਸੰਖੇਪ ਝਲਕ ਅਮਿਤ ਸ਼ਾਹ ਵਲੋਂ 'ਇਕ ਰਾਸ਼ਟਰ ਇਕ ਭਾਸ਼ਾ' ਦੇ ਵਿਵਾਦਿਤ ਪ੍ਰਸਤਾਵ 'ਤੇ ਦਮਦਮੀ ਟਕਸਾਲ ਦਾ ਸਖਤ ਪ੍ਰਤੀਕਰਮ। ਪੰਜਾਬ ਸਰਕਾਰ ਵੱਲੋਂ ਪੀ ਏ ਸੀ ਐੱਲ 'ਚ ਆਪਣੀ ਹਿੱਸੇਦਾਰੀ ਖਤਮ ਕਰਨ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਚ ਨਿਖੇਧੀ। ਨੋਜਵਾਨਾਂ ਨੂੰ ਮਾਤ ਭਾਸ਼ਾ ਦੇ ਨਾਲ ਰਾਸ਼ਟਰੀ ਭਾਸ਼ਾ ਹਿੰਦੀ ਦਾ ਵੀ ਗਿਆਨ ਹੋਣਾ ਚਾਹੀਦਾ ਹੈ –ਸੰਦੀਪ ਘੰਡ ਰਿਟਾਇਰਡ ਜੂਨੀਅਰ ਸਹਾਇਕ ਖਜਾਨਾਂ ਅਫਸਰ ਨੂੰ ਕਰਨਾਂ ਪੈ ਰਿਹਾ ਖੱਜਲ਼ ਖੁਆਰੀਆਂ ਦਾ ਸਾਹਮਣਾ ਸਿੱਖਿਆ ਵਿਭਾਗ ਪੰਜਾਬ ਵੱਲੋਂ ‘ਮਸ਼ਾਲ' ਪ੍ਰਾਜੈਕਟ ਅਧੀਨ ਅਧਿਆਪਕਾਂ ਦੀ ਗਾਈਡੈਂਸ ਅਤੇ ਕਾਊਂਸਲਿੰਗ ਸਿਖਲਾਈ ਵਰਕਸ਼ਾਪ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਜਵਾਹਰ ਨਵੋਦਿਆ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਲਈ ਮੁਫਤ ਕੋਚਿੰਗ ਕੇਂਦਰ ਸਥਾਪਤ Jobandeep was appointed Punjab President of the Rahul Gandhi Brigade. The drug trafficker of Jandiala Guru along with his 2 companions, 50 grams of heroin, 1000 drugs, ਡਾ ਹਰਜਿੰਦਰ ਸਿੰਘ ਦਿਲਗੀਰ ਨੂੰ ਇੰਡੀਆ ਨੇ 'ਬੈਨ' ਕਰ ਦਿੱਤਾ ?
-
-
-