Thursday, September 19, 2019
FOLLOW US ON

News

ਦਿਲਜੀਤ ਦੁਸਾਂਝ ਦਾ 'ਮੁੱਛ ' ਗੀਤ ਹੋਇਆ ਰਿਲੀਜ਼, ਸ਼ਰੋਤਿਆ ਵੱਲੋਂ ਭਰਵਾਂ ਹੁੰਗਾਰਾ -ਕਪਤਾਨ

August 23, 2019 03:28 PM

ਦਿਲਜੀਤ ਦੁਸਾਂਝ ਦਾ 'ਮੁੱਛ ' ਗੀਤ  ਹੋਇਆ ਰਿਲੀਜ਼, ਸ਼ਰੋਤਿਆ ਵੱਲੋਂ ਭਰਵਾਂ ਹੁੰਗਾਰਾ -ਕਪਤਾਨ     

  ਮਾਨਸਾ, 23 ਅਗਸਤ (ਬਿਕਰਮ ਸਿੰਘ ਵਿੱਕੀ )-ਨੌਜਵਾਨ ਪੀੜ੍ਹੀ ਦੇ ਚਹੇਤੇ ਗਾਇਕ ਦਿਲਜੀਤ ਦੁਸਾਂਝ ਦਾ ਨਵਾ ਸਿੰਗਲ ਟਰੈਕ 'ਮੁੱਛ ' ਗੀਤ ਰਿਲੀਜ਼ ਹੁੰਦਿਆ ਹੀ ਸ਼ਰੋਤਿਆ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਗੀਤ ਦੇ ਲਿਖਾਰੀ  ਕਪਤਾਨ ਨੇ ਦੱਸਿਆ ਕਿ ਗੀਤ ਨੂੰ ਸਾਗਾ ਮਿਊਜ਼ਿਕ ਕੰਪਨੀ ਵੱਲੋਂ ਵੱਡੇ ਪੱਧਰ ਤੇ ਵੀਡੀਓ ਸਮੇਤ ਰਿਲੀਜ਼ ਕੀਤਾ ਗਿਆ ਹੈ। ਜਦਕਿ ਸੰਗੀਤਕ ਧੁੰਨਾਂ ਦਾ ਬੌਸ ਵੱਲੋਂ ਦਿੱਤੀਆ ਗਈਆ ਹਨ । ਗੀਤ ਦਾ ਵੀਡੀਓ ਨਵਜੀਤ ਬੁੱਟਰ ਦੀ ਟੀਮ ਵੀਡੀਓ ਦਿਲ ਖਿੱਚਵਾਂ ਤਿਆਰ ਕੀਤਾ ਗਿਆ ਹੈ । ਇਸ ਵੇਲੇ ਗੀਤ ਪੀ ਟੀ ਸੀ ਪੰਜਾਬੀ, ਚੱਕਦੇ, ਜੋਸ਼,ਤੋਂ ਇਲਾਵਾ ਆਦਿ ਸੰਗੀਤਕ ਚੈਨਲਾਂ ਉੱਪਰ ਧੁੰਮਾ ਪਾ ਰਿਹਾ ਹੈ। ਕੰਪਨੀ ਦੇ  ਯੂਟਿਊਬ ਚੈਨਲ  ਤੇ  ਵੀ ਕਾਫੀ ਵਿਊ ਦਾ ਅੰਕੜਾ ਪਾਰ ਕਰ ਚੁੱਕਾ ਹੈ। ਇਸ ਗੀਤ ਤੋਂ ਪਹਿਲਾ ਕਪਤਾਨ ਦੇ ,ਫ਼ਿਲਮ 'ਆਟੇ ਦੀ ਚਿੜੀ, ਹਰਜੀਤਾ,  ਨੌਕਰ ਵਹੁਟੀ ਦਾ' ਤੋਂ ਇਲਾਵਾ ਗਾਇਕ ਜਿਗਰ ਤੇ ਗੁਰਲੇਜ਼ ਅਖ਼ਤਰ ਦਾ 'ਮਾਸਟਰ ਪੀਸ ' ਕੁਲਵਿੰਦਰ ਬਿੱਲਾ, ਲਾਇਟ ਵਾਈਟ  ' ਕੌਰ ਬੀ ਦਾ 'ਜੱਟੀ, ਜਸ ਬਾਜਵਾ  ਦਾ 'ਵੰਨ ਬਾਏ ਵੰਨ, ਗੁਲਾਬ ਸਿੱਧੂ 'ਟੌਹਰ ਕੱਢ ਦਾ, ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਆ ਚੁੱਕੇ। ਆਉਣ ਵਾਲੇ ਦਿਨਾਂ ਵਿੱਚ ਕਪਤਾਨ ਦੇ ਲਿਖੇ  ਗੀਤ ਪੰਜਾਬੀ ਫ਼ਿਲਮਾ ਤੋਂ ਇਲਾਵਾ ਫੇਮਸ਼ ਗਾਇਕਾ ਦੀ ਆਵਾਜ ਵਿੱਚ  ਦਰਸ਼ਕਾ ਨੂੰ ਜਲਦੀ ਦੇਖਣ ਸੁਨਣ ਨੂੰ ਮਿਲਣਗੇ ।

Have something to say? Post your comment

More News News

ਰੂਹਾਨੀਅਤ ਦਾ ਸੁਨੇਹਾ ਦਿੰਦੀ ਹੈ ' ਫ਼ਿਲਮ ਅਰਦਾਸ ਕਰਾਂ ' ਦੀ ਸੰਖੇਪ ਝਲਕ ਅਮਿਤ ਸ਼ਾਹ ਵਲੋਂ 'ਇਕ ਰਾਸ਼ਟਰ ਇਕ ਭਾਸ਼ਾ' ਦੇ ਵਿਵਾਦਿਤ ਪ੍ਰਸਤਾਵ 'ਤੇ ਦਮਦਮੀ ਟਕਸਾਲ ਦਾ ਸਖਤ ਪ੍ਰਤੀਕਰਮ। ਪੰਜਾਬ ਸਰਕਾਰ ਵੱਲੋਂ ਪੀ ਏ ਸੀ ਐੱਲ 'ਚ ਆਪਣੀ ਹਿੱਸੇਦਾਰੀ ਖਤਮ ਕਰਨ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਚ ਨਿਖੇਧੀ। ਨੋਜਵਾਨਾਂ ਨੂੰ ਮਾਤ ਭਾਸ਼ਾ ਦੇ ਨਾਲ ਰਾਸ਼ਟਰੀ ਭਾਸ਼ਾ ਹਿੰਦੀ ਦਾ ਵੀ ਗਿਆਨ ਹੋਣਾ ਚਾਹੀਦਾ ਹੈ –ਸੰਦੀਪ ਘੰਡ ਰਿਟਾਇਰਡ ਜੂਨੀਅਰ ਸਹਾਇਕ ਖਜਾਨਾਂ ਅਫਸਰ ਨੂੰ ਕਰਨਾਂ ਪੈ ਰਿਹਾ ਖੱਜਲ਼ ਖੁਆਰੀਆਂ ਦਾ ਸਾਹਮਣਾ ਸਿੱਖਿਆ ਵਿਭਾਗ ਪੰਜਾਬ ਵੱਲੋਂ ‘ਮਸ਼ਾਲ' ਪ੍ਰਾਜੈਕਟ ਅਧੀਨ ਅਧਿਆਪਕਾਂ ਦੀ ਗਾਈਡੈਂਸ ਅਤੇ ਕਾਊਂਸਲਿੰਗ ਸਿਖਲਾਈ ਵਰਕਸ਼ਾਪ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਜਵਾਹਰ ਨਵੋਦਿਆ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਲਈ ਮੁਫਤ ਕੋਚਿੰਗ ਕੇਂਦਰ ਸਥਾਪਤ Jobandeep was appointed Punjab President of the Rahul Gandhi Brigade. The drug trafficker of Jandiala Guru along with his 2 companions, 50 grams of heroin, 1000 drugs, ਡਾ ਹਰਜਿੰਦਰ ਸਿੰਘ ਦਿਲਗੀਰ ਨੂੰ ਇੰਡੀਆ ਨੇ 'ਬੈਨ' ਕਰ ਦਿੱਤਾ ?
-
-
-