Monday, November 18, 2019
FOLLOW US ON

Poem

ਨਜ਼ਮ/ਸੁਖਰਾਜ ਸਿੱਧੂ

August 25, 2019 08:59 PM
                ਨਜ਼ਮ
 
ਕੁਝ ਸਮੇਂ ਬਾਅਦ ਅੌਰਗੈਨਿਕ ਖੇਤੀ ਦੀ 
ਤਰ੍ਹਾਂ ਪੰਜਾਬ ਵਿੱਚੋਂ ਨਸ਼ਾ ਮੁਕਤ ਅੌਰਗੈਨਿਕ
 ਜਵਾਨੀ ਵੀ ਲੱਭਣੀ ਅੌਖੀ ਹੋ ਜਾਣੀ 
 
ਖਾਦਾਂ ਤੇ ਦਵਾਈਆਂ ਪਾ ਪਾ ਜਿਵੇਂ ਫਸਲਾਂ 
ਵੱਡੀਆਂ ਕੀਤੀਆਂ ਉਵੇਂ ਜਨਮ ਤੋਂ ਡਾਕਟਰਾਂ 
ਦੀਆਂ ਦਵਾਈਆਂ ਖਾ ਖਾ ਜਵਾਨ ਹੋਇਆ । 
 
ਜਵਾਨ ਹੋਈ ਜਵਾਨੀ ਬਰਬਾਦ ਕੀਤੀ
ਚਿੱਟਾ ਟੀਕਿਆਂ ਤੇ ਨਸ਼ੀਲੀਆਂ ਗੋਲੀਆਂ 
ਨੇ। 
 
ਸੁਖਰਾਜ ਖੌਰੇ ਕਿੰਦਾ ਮੁਕਤ ਹੋਣੀਆਂ 
ਫਸਲਾਂ ਖਾਦਾਂ ਤੋ ਤੇ ਬਚਪਨ ਦਵਾਈਆਂ ਤੋ
ਜਵਾਨੀ ਨਸ਼ੀਲੇ ਟੀਕੇ ਗੋਲੀਆਂ ਤੋਂ। 
 
ਸੁਖਰਾਜ ਸਿੱਧੂ
ਕੁੱਤੀਵਾਲ ਖੁਰਦ
9501732888
Have something to say? Post your comment