Thursday, November 21, 2019
FOLLOW US ON
BREAKING NEWS
ਆਜ਼ਾਦ ਘਰ ਖਾਲਿਸਤਾਨ ਦੇ ਨਿਸ਼ਾਨੇ ਤੋਂ ਪਿੱਛੇ ਹੱਟ ਕੇ ਕੌਮ ਨਾਲ ਧੋਹ ਨਹੀਂ ਕਮਾਵਾਗੇ । ਮੁੱਖੀ ਪੰਥਕ ਜਥੇਬੰਦੀਆਂ ਜਰਮਨੀ ਭਾਰਤੀ ਅੰਬੈਸੀ ਡੈਨਹਾਗ ਹਾਲੈਂਡ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਰੱਖੇ ਨਾਚ ਗਾਣੇ ਭੰਗੜੇ ਦਾ ਸਮਾਗਮ ਤੁਰੰਤ ਰੱਦ ਕਰ ਕੇ ਸਿੱਖ ਧਰਮ ਤੋ ਮੁਆਫੀ ਮੰਗੇ: ਜਥੇਦਾਰ ਕਰਮ ਸਿੰਘ ਹਾਲੈਂਡ ਨਿਊਜ਼ੀਲੈਂਡ ਪੁਲਿਸ 'ਚ ਤਿੰਨ ਸਾਲਾਂ ਦੌਰਾਨ 1800 ਪੁਲਿਸ ਅਫਸਰਾਂ ਦੀ ਭਰਤੀ ਦਾ ਟੀਚਾ ਪੂਰਾਪੰਜਾਬ ਦੀਆਂ ਮੰਡੀਆਂ ਵਿੱਚ ਪਰਮਲ, ਸਰਬਤੀ,ਦੇਵਗੌੜਾ ਸਰਬਤੀ ਝੋਨੇ ਦੀ ਪਾ੍ਰਇਵੇਟ ਖਰੀਦ ਬੰਦ ਕਰਕੇ ਸਰਕਾਰੀ ਤੌਰ ਉੱਤੇ ਖਰੀਦ ਕੀਤੀ ਜਾਵੇ। {ਮਾਸਟਰ ਹਰੇਸ਼ ਕੁਮਾਰ ਸੈਣੀ}ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ।ਕਿਹੜੇ ਹੁੰਦੇ ਹਨ ਜ਼ਿਆਦਾ ਬਿਹਤਰ - ਖਬਚੂ ਜਾਂ ਸਜੂ ,,,,, ਡਾ: ਰਿਪੁਦਮਨ ਸਿੰਘ ਤੇ ਅਰਿਹੰਤ ਕੌਰ ਭੱਲਾ

News

ਸੰਘਣੀ ਅਬਾਦੀ ਚੋਂ ਨਜਾਇਜ਼ ਬਰੂਦ ਬਣਾਕੇ ਸਟੋਰ ਕਰਦੇ ਦੋ ਵਿਆਕਤੀਆਂ ਤੇ ਮਾਮਲਾ ਦਰਜ

October 06, 2019 08:51 PM

ਸੰਘਣੀ ਅਬਾਦੀ ਚੋਂ ਨਜਾਇਜ਼ ਬਰੂਦ ਬਣਾਕੇ ਸਟੋਰ ਕਰਦੇ ਦੋ ਵਿਆਕਤੀਆਂ ਤੇ ਮਾਮਲਾ ਦਰਜ

ਮਾਨਸਾ ( ਤਰਸੇਮ ਸਿੰਘ ਫਰੰਡ ) ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਨੇੜੇ ਆ ਰਹੇ ਤਿਊਹਾਰਾਂ ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋੋ ਸਖਤ ਸੁਰੱਖਿਆ ਪ੍ਰਬੰਧ ਮੁਕੰਮਲ ਕਰਕੇ ਪੂਰੀ ਚੌੌਕਸੀ ਰੱਖੀ ਜਾ ਰਹੀ ਹੈ ਅਤੇ ਮਾਨਯੋੋਗ ਜਿਲਾ ਮੈਜਿਸਟਰੇਟ ਮਾਨਸਾ ਜੀ ਵੱਲੋੋਂ ਸਮੇਂ ਸਮੇਂ ਸਿਰ ਜਾਰੀ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਸ਼ਹਿਰ ਮਾਨਸਾ ਮੌੌਜੂਦ ਸੀ। ਜਿਸ ਪਾਸ ਮੁਖਬਰੀ ਹੋੋਈ ਕਿ ਰਾਮਾਨੰਦ ਪੁੱਤਰ ਹੀਰਾ ਲਾਲ ਅਤੇ ਹਰੀਚਰਨ ਉਰਫ ਪੱਪੂ ਪੁੱਤਰ ਰਾਮਾਨੰਦ ਵਾਸੀਆਨ ਭੱਠਾ ਬਸਤੀ ਮਾਨਸਾ ਨੇ ਬੀਰ ਨਗਰ ਮੁਹੱਲਾ ਵਿੱਚ ਸੰਘਣੀ ਆਬਾਦੀ ਵਾਲੀ ਜਗ੍ਹਾ ਵਿੱਚ ਇੱਕ ਦੁਕਾਨ ਬਣਾਈ ਹੋੋਈ ਹੈ, ਜਿੱਥੇ ਇਹ ਦੋੋਵੇ ਜਣੇ ਧਮਾਕਾਖੇਜ ਸਮੱਗਰੀ (ਬਾਰੂਦ) ਵਾਲੇ ਪਟਾਕੇ ਨਜਾਇਜ ਤੌੌਰ ਤੇ ਤਿਆਰ ਕਰਕੇ ਰੱਖ ਕੇ ਵੇਚਦੇ ਹਨ। ਸੰਘਣੀ ਆਬਾਦੀ ਹੋੋਣ ਕਰਕੇ ਕੋੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਜੋੋ ਮਾਨਯੋੋਗ ਜਿਲਾ ਮੈਜਿਸਟਰੇਟ ਮਾਨਸਾ ਜੀ ਦੇ ਹੁਕਮ ਦੀ ਵੀ ਉਲੰਘਣਾਂ ਹੈ। ਜਿਸਤੇ ਉਕਤ ਦੋੋਨਾਂ ਦੋੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 172 ਮਿਤੀ 05—10—2019 ਅ/ਧ 188 ਹਿੰ:ਦੰ: ਅਤੇ 6, 9—ਬੀ. ਐਕਸਪਲੋੋਸਿਵ ਐਕਟ—1884, ਧਾਰਾ 3,4 ਐਕਸਪਲੋੋਸਿਵ ਸਬਸਟੈਨਿਸਸ ਐਕਟ—1908 ਥਾਣਾ ਸਿਟੀ—1 ਮਾਨਸਾ ਦਰਜ਼ ਰਜਿਸਟਰ ਕਰਵਾਇਆ ਗਿਆ। ਪੁਲਿਸ ਪਾਰਟੀ ਵੱਲੋੋਂ ਮੌੌਕਾ ਤੇ ਰੇਡ ਕਰਕੇ ਉਕਤ ਦੋੋਨਾਂ ਦੋੋਸੀਆਨ ਰਾਮਾਨੰਦ ਅਤੇ ਹਰੀਚਰਨ ਉਕਤਾਨ ਨੂੰ ਕੱਲ ਮਿਤੀ 05—10—2019 ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋੋ ਵੱਡੀ ਮਾਤਰਾ ਵਿੱਚ ਧਮਾਕਾਖੇਜ ਸਮੱਗਰੀ (ਪਟਾਕੇ) ਤਿਆਰ ਕੀਤੇ ਅਤੇ ਵਰਤਿਆ ਜਾਂਦਾ ਮਟੀਰੀਅਲ ਬਰਾਮਦ ਕੀਤਾ ਗਿਆ ਹੈ।ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਸਖਤ ਚਿੰਤਾਵਨੀ ਦਿੰਦੇ ਹੋੋਏ ਦੱਸਿਆ ਗਿਆ ਕਿ ਦੁਕਾਨਦਾਰ ਸੰਘਣੀ ਆਬਾਦੀ ਤੋੋਂ ਬਾਹਰ ਨਿਰਧਾਰਤ ਕੀਤੀਆ ਖੁੱਲੀਆ ਥਾਵਾਂ ਤੇ ਹੀ ਪਟਾਕਿਆ ਦੀ ਸਟੋੋਰ/ਵੇਚ ਕਰ ਸਕਦੇ ਹਨ। ਕਿਸੇ ਨੂੰ ਵੀ ਬਿਨਾ ਲਾਇਸੰਸ ਅਤੇ ਸੰਘਣੀ ਆਬਾਦੀ ਵਿੱਚ ਪਟਾਕੇ ਸਟੋੋਰ ਕਰਨ ਅਤੇ ਵੇਚਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ। ਫੜੇ ਜਾਣ ਤੇ ਸਬੰਧਤ ਵਿਰੁੱਧ ਮਹਿਕਮਾ ਪੁਲਿਸ ਵੱਲੋੋ ਸਖਤ ਐਕਸ਼ਨ ਲਿਆ ਜਾਵੇਗਾ। 

Have something to say? Post your comment

More News News

ਆਜ਼ਾਦ ਘਰ ਖਾਲਿਸਤਾਨ ਦੇ ਨਿਸ਼ਾਨੇ ਤੋਂ ਪਿੱਛੇ ਹੱਟ ਕੇ ਕੌਮ ਨਾਲ ਧੋਹ ਨਹੀਂ ਕਮਾਵਾਗੇ । ਮੁੱਖੀ ਪੰਥਕ ਜਥੇਬੰਦੀਆਂ ਜਰਮਨੀ ਭਾਰਤੀ ਅੰਬੈਸੀ ਡੈਨਹਾਗ ਹਾਲੈਂਡ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਰੱਖੇ ਨਾਚ ਗਾਣੇ ਭੰਗੜੇ ਦਾ ਸਮਾਗਮ ਤੁਰੰਤ ਰੱਦ ਕਰ ਕੇ ਸਿੱਖ ਧਰਮ ਤੋ ਮੁਆਫੀ ਮੰਗੇ: ਜਥੇਦਾਰ ਕਰਮ ਸਿੰਘ ਹਾਲੈਂਡ " ਜਦੋਂ ਸਰਕਾਰੀ ਵਕੀਲ ਤੁਲਸੀ ਨੇ ਨਾਭਾ ਜੇਲ੍ਹ ਵਿਚ ਕੰਧ ਪਵਾਈ"- *ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੰਤਰ-ਰਾਸ਼ਟਰੀ ਕਬੱਡੀ ਕੱਪ ਦਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗਾ ਸੈਮੀਫਾਈਨਲ ਮੈਚ। ਆਮ ਆਦਮੀ ਪਾਰਟੀ ਦੀ ਹੋਈ ਮੀਟਿੰਗ, ਹਰਪਾਲ ਸਿੰਘ ਚੀਮਾ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੌਰੇ ਸਬੰਧੀ ਕੀਤੀ ਵਿਚਾਰ ਚਰਚਾ। ਨਿਊਜ਼ੀਲੈਂਡ ਪੁਲਿਸ 'ਚ ਤਿੰਨ ਸਾਲਾਂ ਦੌਰਾਨ 1800 ਪੁਲਿਸ ਅਫਸਰਾਂ ਦੀ ਭਰਤੀ ਦਾ ਟੀਚਾ ਪੂਰਾ ਪੰਜਾਬ ਦੀਆਂ ਮੰਡੀਆਂ ਵਿੱਚ ਪਰਮਲ, ਸਰਬਤੀ,ਦੇਵਗੌੜਾ ਸਰਬਤੀ ਝੋਨੇ ਦੀ ਪਾ੍ਰਇਵੇਟ ਖਰੀਦ ਬੰਦ ਕਰਕੇ ਸਰਕਾਰੀ ਤੌਰ ਉੱਤੇ ਖਰੀਦ ਕੀਤੀ ਜਾਵੇ। {ਮਾਸਟਰ ਹਰੇਸ਼ ਕੁਮਾਰ ਸੈਣੀ} ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ। ਨੈਕੀ ਫਾਊਡੇਸ਼ਨ ਵੱਲੋ ਲਗਾਏ ਖੂਨਦਾਨ ਕੈਪ ਵਿੱਚ ਸ਼ਾਮ ਤੱਕ ਲਗੀਆ ਰਹੀਆਂ ਲੰਮੀਆਂ ਲਾਈਨਾਂ Cluster level educational competitions of primary schools - About 20000 students participated in cluster level competitions.
-
-
-