Monday, May 25, 2020
FOLLOW US ON

News

ਅਮਰਜੀਤ ਵਿਰਕ ਦਾ ਪਲੇਠਾ ਕਾਵਿ ਸੰਗ੍ਰਿਹ 'ਵਕਤ ਦੇ ਪਰਛਾਵੇਂ' ਲੋਕ ਅਰਪਣ

October 06, 2019 08:52 PM
ਅਮਰਜੀਤ ਵਿਰਕ ਦਾ ਪਲੇਠਾ ਕਾਵਿ ਸੰਗ੍ਰਿਹ 'ਵਕਤ ਦੇ ਪਰਛਾਵੇਂ' ਲਿਟਰੇਰੀ ਫੋਰਮ ਫਰੀਦਕੋਟ ਅਤੇ ਪੰਜਾਬੀ ਸਾਹਿਤ ਅਕਾਦਮੀ ਚੰਡੀਗੜੵ ਦੇ ਸਹਿਯੋਗ ਨਾਲ ਬਹੁਤ ਹੀ ਮਾਣਮੱਤੀਆਂ ਸਖਸ਼ੀਅਤਾਂ ਪਦਮ ਸ੍ਰੀ ਡਾ: ਸੁਰਜੀਤ ਪਾਤਰ, ਪ੍ਰੋ: ਗੁਰਭਜਨ ਸਿੰਘ ਗਿੱਲ, ਪ੍ਰੋ: ਸਾਧੂ ਸਿੰਘ, ਅਮਨਦੀਪ ਲੱਕੀ,ਸ਼ਮਸ਼ੇਰ ਮੋਹੀ, ਜਗਵਿੰਦਰ ਜੋਧਾ, ਸੁਨੀਲ ਚੰਦਿਆਣਵੀ ਅਤੇ ਹੋਰ ਮਾਣਮੱਤੀਆਂ ਸਖਸ਼ੀਅਤਾਂ ਦੀ ਹਾਜਰੀ ਵਿੱਚ 15ਵੇਂ ਸ਼ੇਖ ਫਰੀਦ ਕਵੀ ਦਰਬਾਰ ਵਿੱਚ ਲੋਕ ਅਰਪਣ ਕੀਤਾ ਗਿਆ।
ਚੇਤਨਾ ਪ੍ਕਾਸ਼ਨ ਦੁਆਰਾ ਪ੍ਕਾਸ਼ਿਤ ਇਹ ਕਾਵਿ ਸੰਗ੍ਰਿਹ ਖੁੱਲੀਆਂ ਕਵਿਤਾਵਾਂ ਦੀ ਕਿਤਾਬ ਹੈ, ਜਿਸ ਵਿੱਚ ਜਿੰਦਗੀ ਦੇ ਹਰ ਰੰਗ ਅਤੇ ਅਹਿਸਾਸਾਂ ਨੂੰ ਖੂਬਸੂਰਤੀ ਨਾਲ ਬੜੀ ਹੀ ਸਰਲ ਸ਼ਬਦਾਵਲੀ ਵਿੱਚ ਕਵਿਤਾਵਾਂ ਦੇ ਰੂਪ ਚ ਪਰੋਇਆ ਗਿਆ ਹੈ।
 
Have something to say? Post your comment
 

More News News

ਚਮਕੌਰ ਸਾਹਿਬ ਸੁੰਦਰੀਕਰ ਪ੍ਰੋਜੈਕਟ ਦਾ ਹੋਇਆ ਰਸਮੀ ਆਗਾਜ਼, 47 ਕਰੋੜ ਰੁਪਏ ਦੀ ਲਾਗਤ ਨਾਲ ਇਤਿਹਾਸਿਕ ਨਗਰੀ ਚਮਕੌਰ ਸਾਹਿਬ ਦੀ ਬਦਲੀ ਜਾਵੇਗੀ ਨੁਹਾਰ 37 ਹੋਰ ਮੌਤਾਂ ਬਾਅਦ ਬੈਲਜ਼ੀਅਮ ਵਿੱਚ ਕੋਰੋਨਾਂ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਨੇੜੇ ਸਾਨੂੰ ਹੋਰ ਪ੍ਰਾਰਥਨਾ ਦੀ ਜ਼ਰੂਰਤ ਹੈ’ ਟਰੰਪ ਨੇ ਰਾਜਾਂ ਨੂੰ ਕੋਰੋਨਾਵਾਇਰਸ ਸੰਕਟ ਦੇ ਬਾਵਜੂਦ ਆਪਣੇ-ਆਪਣੇ ਧਾਰਮਿਕ ਅਸਥਾਨ ਮੁੜ ਖੋਲ੍ਹਣ ਦਾ ਆਦੇਸ਼ ਕੋਵਿਡ-19 ਮਹਾਂਮਾਰੀ ਲਿਆਏਗੀ ਭਿਆਨਕ ਮੰਦੀ ਅਤੇ ਬੇਰੁਜ਼ਗਾਰੀ। ਪੱਤਰਕਾਰ ਦੀ ਸਹੁਰਾ ਪਰਿਵਾਰ ਵੱਲੋਂ ਭੈਣ ਦੀ ਹੱਤਿਆ ਮਾਮਲੇ ਵਿੱਚ 12 ਦਿਨਾਂ ਵਿੱਚ ਸਿਰਫ 1 ਦੋਸ਼ੀ ਗਿਰਫ਼ਤਾਰ ,ਕਾਰਵਾਈ ਨਾ ਹੋਣ ਤੇ ਪੁਲਿਸ ਚੌਕੀ ਅਜਨਾਲਾ ਵਿੱਖੇ ਹੋਵੇਗਾ ਪ੍ਰਦਰਸ਼ਨ । ਨਿਊਜ਼ੀਲੈਂਡ ਵਾਲੇ ਲੰਬੇ ਰੂਟ 'ਤੇ ਏਅਰ ਇੰਡੀਆ ਦਾ ਇਕ ਹੀ ਗੇੜਾ ਨਜ਼ਰ ਆ ਰਿਹੈ-4 ਨੂੰ ਆਣਾ 7 ਨੂੰ ਜਾਣਾ ਜਿ਼ਲ੍ਹਾ ਮਾਨਸਾ ਹੋਇਆ ਕੋਰੋਨਾ ਮੁਕਤl ਆਖ਼ਰੀ ਰਹਿੰਦੇ 2 ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ —ਮਾਨਸਾ ਆਇਆ ਗਰੀਨ ਜ਼ੋਨ ਵਿਚl ਸਾਰੇ 33 ਕੋਰੋਨਾ ਮਰੀਜ਼ ਕੀਤੇ ਜਾ ਚੁੱਕੇ ਨੇ ਡਿਸਚਾਰਜ ਜਦੋਂ ਪੁਲਿਸ ਮੀਡੀਆ 'ਤੇ ਹਮਲਾ ਕਰਦੀ ਹੈ,ਤਾਂ ਸੱਤਾਧਾਰੀ ਚੁੱਪ ਵੱਟ ਜਾਂਦੇ ਹਨ : ਸਿੱਖ ਵਿਚਾਰ ਮੰਚ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾਥ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਲਈ ਕੋਈ ਵੀ ਭੱਦੀ ਸ਼ਬਦਾਵਲੀ ਦੀ ਵਰਤੋਂ ਨਾ ਕਰੇ .......... ਬਸਪਾ ਅੰਬੇਦਕਰ ਕਾਮਰੇਡ ਨੌਨਿਹਾਲ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
-
-
-