Sunday, February 23, 2020
FOLLOW US ON

Article

ਮਿੰਨੀ ਕਹਾਣੀ ' ਵਾਤਾਵਰਣ '

October 09, 2019 09:11 PM

ਮਿੰਨੀ ਕਹਾਣੀ  ' ਵਾਤਾਵਰਣ '
   ਪੰਜਾਬ ਸਰਕਾਰ ਨੇ 22 ਆਈ ਏ ਐਸ  ਅਫਸਰ ਨਿਯੁਕਤ ਕਰ ਦਿੱਤੇ ਹਨ ਕਿ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਵੇਗਾ ਉਸ 'ਤੇ ਪਰਚਾ ਦਰਜ ਕੀਤਾ ਜਾਵੇਗਾ ।
ਪਰ ਅੱਜ ਜੋ ਆਫੀਸ਼ਰ/ਮੰਤਰੀ ਵਿਧਾਨਕਾਰ ਆਪਣੇ ਹੱਥੀਂ ਦੁਸਹਿਰੇ ( ਰਾਵਣ ਦੇ ਪੁਤਲੇ ) ਨੂੰ ਅੱਗ ਲਾਉਣਗੇ ਉਸ ਦੇ ਨਾਲ ਓਹੀ ਆਹਲਾ ਅਫਸਰਸ਼ਾਹੀ ਸਾਥ ਦੇਵੇਗੀ ।
  ਉਹਨਾਂ 'ਤੇ ਕੌਣ ਕਾਰਵਾਈ ਕਰੇਗਾ ਜਦਕਿ ਬਾਰੂਦ ਤੇ ਪਰਾਲੀ ਨੂੰ ਅੱਗ ਲਾਉਣੀ ਦੋਨੋਂ ਹੀ ਵਾਤਾਵਰਣ ਦੇ ਅਪਰਾਧਿਕ ਮਾਮਲਿਆਂ ਵਿੱਚ ਆਉਂਦੇ ਹਨ।ਕਿਸਾਨਾ ਨੂੰ ਦੋਹਰੀ ਮਾਰ ਝੱਲਣੀ ਪੈਂਦੀ ਹੈ ਕਦੇ ਮੌਸਮ ਦੀ ਕਦੇ ਸਰਕਾਰਾ ਦੀ ਘੂਰ ਦੀ। ਆਖਰਕਾਰ ਅੰਨਦਾਤਾ ਕਿੱਧਰ ਜਾਵੇ।

ਗੁਰਮੀਤ ਸਿੰਘ ਸਿੱਧੂ ਕਾਨੂੰਗੋ

Have something to say? Post your comment