Thursday, February 27, 2020
FOLLOW US ON
BREAKING NEWS
ਸ਼ਿਵ ਸੈਨਾ ਨੇ ਦਿੱਲੀ ਹਿੰਸਾ ਦੀ ਤੁਲਨਾ ਸਿੱਖ ਵਿਰੋਧੀ ਦੰਗਿਆਂ ਨਾਲ ਕੀਤੀ, ਕਿਹਾ- ਅਹਿਮਦਾਬਾਦ ਵਿੱਚ ਨਮਸਤੇ ਅਤੇ ਦਿੱਲੀ ਵਿੱਚ ਹਿੰਸਾਸਿੱਖ ਕਮਿਊਨਿਟੀ ਬੈਨੇਲੁਕਸ ਯੋਰਪ ਦੇ ਸਿੱਖ ਦਿੱਲੀ ਦੇ ਬਣੇ ਹੋਏ ਹਾਲਾਤਾਂ ਦੀ ਅਤੇ ਕਤਲੇਆਮ ਦੀ ਸਖਤ ਨਿਖੇਧੀ ਕਰਦੇ ਹਨ:ਸੰਗੀਤ ਸਾਹਿੱਤ ਤੇ ਕਲਾ ਸਾਧਕਾਂ ਦਾ ਬੁਢਾਪਾ ਸੰਭਾਲਣ ਲਈ ਕੇਂਦਰ ਤੇ ਸੂਬਾਈ ਸਰਕਾਰਾਂ ਵਿੱਚ ਤਾਲਮੇਲ ਆਧਾਰਿਤ ਵਿਆਪਕ ਯੋਜਨਾ ਅਮਲ ਚ ਲਿਆਵਾਂਗੇ - ਹੰਸ ਰਾਜ ਹੰਸਮਾਣ ਮੱਤਾ ਪੱਤਰਕਾਰ ਪੁਰਸਕਾਰ ਪ੍ਰਸਿੱਧ ਪੱਤਰਕਾਰ ਅਵਤਾਰ ਸਿੰਘ ਸ਼ੇਰਗਿੱਲ ਅਤੇ ਕਾਲਮਨਵੀਸ ਡਾ: ਗਿਆਨ ਸਿੰਘ ਨੂੰ ਭੇਟ ਕੀਤਾ ਜਾਵੇਗਾਮਾਨਸਾ ਦੇ 10 ਏ. ਐੱਸ. ਆਈ. ਸਬ ਇੰਸਪੈਕਟਰ ਵਜੋਂ ਪਦ ਉੱਨਤ ਹੋਏਈਵੰਕਾ ਟ੍ਰੰਪ ਨੂੰ ਮੈਮੋਰੰਡਮ ਦੇਣ ਜਾਦੇਂ ਨਵਬੰਰ 84'ਦੇ ਪੀੜੀਤਾਂ ਨੂੰ ਤਿਲਕ ਵਿਹਾਰ ਰੋਕਿਆ

News

ਸਾਹਿਤ ਸਭਾ ਬਰੀਵਾਲਾ ਵੱਲੋਂ ਗੁਰਮੀਤ ਸਿੰਘ ਚਮਕ ਦੀ ਯਾਦ ਵਿੱਚ ਸਲਾਨਾ ਸਾਹਿਤਕ ਸਮਾਗਮ 13 ਅਕਤੂਬਰ ਨੂੰ

October 11, 2019 09:11 PM

ਸਾਹਿਤ ਸਭਾ ਬਰੀਵਾਲਾ ਵੱਲੋਂ ਗੁਰਮੀਤ ਸਿੰਘ ਚਮਕ ਦੀ ਯਾਦ ਵਿੱਚ ਸਲਾਨਾ ਸਾਹਿਤਕ ਸਮਾਗਮ 13 ਅਕਤੂਬਰ ਨੂੰ
ਲੇਖਕ ਜੰਗੀਰ ਸੱਧਰ ਜੀ ਨੂੰ ‘ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਵੇਗਾ
ਬਠਿੰਡਾ 11 ਅਕਤੂਬਰ (ਗੁਰਬਾਜ ਗਿੱਲ) –ਸਾਹਿਤ ਸਭਾ ਬਰੀਵਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮੀਤ ਸਿੰਘ ਚਮਕ ਦੀ ਯਾਦ ਵਿੱਚ ਕਵੀ ਦਰਬਾਰ ਅਤੇ ਸਾਹਿਤਕ ਸਾਲਾਨਾ ਸਮਾਗਮ 13 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਰੀਵਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਕੁਲਵੰਤ ਸਰੋਤਾ ਬਰੀਵਾਲਾ ਨੇ ਸਮੂਹ ਮੈਂਬਰ ਸਾਹਿਬਾਨ ਦੀ ਹਾਜ਼ਰੀ ਵਿੱਚ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਇਸ ਸਮਾਗਮ ਦੇ ਪ੍ਰਿੰ. ਸ਼ਾਮ ਸੁੰਦਰ ਕਾਲੜਾ (ਪ੍ਰਧਾਨ, ਪੰਜਾਬੀ ਸਾਹਿਤ ਸਭਾ ਫਰੀਦਕੋਟ) ਮੁੱਖ ਮਹਿਮਾਨ ਹੋਣਗੇ ਅਤੇ ਇਹ ਸਮਾਗਮ ਸ੍ਰੀ ਮੁਨੀਸ਼ ਗਰਗ (ਪ੍ਰਧਾਨ, ਨਗਰ ਪੰਚਾਇਤ ਬਰੀਵਾਲਾ) ਦੀ ਪ੍ਰਧਾਨਗੀ ਵਿੱਚ ਹੋਵੇਗਾ। ਇਸ ਸਾਹਿਤਕ ਸਮਾਗਮ ਵਿੱਚ ਪਰਮਜੀਤ ਕਮਲਾ (ਪੰਜਾਬੀ ਨਾਵਲਕਾਰ ਅਤੇ ਸਮਾਜ ਸੇਵੀ), ਗੁਰਪ੍ਰੀਤ ਸਿੰਘ ਫੌਜੀ (ਸਰਪੰਚ ਖੌਖਰ ਅਤੇ ਸਮਾਜ ਸੇਵੀ), ਪਰਮਿੰਦਰ ਸਿੰਘ ਚਮਕ (ਸਪੁੱਤਰ ਸ. ਗੁਰਮੀਤ ਸਿੰਘ ਚਮਕ) ਅਤੇ ਹਰਦੇਵ ਇੰਸਾਂ ਹਮਦਰਦ (ਪ੍ਰਧਾਨ, ਪੰਜਾਬੀ ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ) ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕਰਨਗੇ। ਇਸ ਵਾਰ ਸਮਾਗਮ ਦੌਰਾਨ ਪੰਜਾਬੀ ਦੇ ਨਾਮਵਰ ਲੇਖਕ ਜੰਗੀਰ ਸੱਧਰ ਜੀ ਨੂੰ ‘ਗੁਰਮੀਤ ਸਿੰਘ ਚਮਕ’ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਚਮਕ ਯਾਦਗਾਰੀ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਇਲਾਕੇ ਭਰ ਦੇ ਲੇਖਕ ਆਪਣੀਆ ਰਚਨਾਵਾਂ ਦੀ ਪੇਸ਼ਕਾਰੀ ਕਰਨਗੇ ਅਤੇ ਪੰਜਾਬੀ ਦੇ ਨਾਮਵਰ ਲੇਖਕ ਹੀਰਾ ਸਿੰਘ ਤੂਤ ਦੀ ਪੁਸਤਕ ‘ਮੇਰੇ ਹਿੱਸੇ ਦੀ ਲੋਅ’ ਵੀ ਲੋਕ ਅਰਪਣ ਕੀਤੀ ਜਾਵੇਗੀ।

Have something to say? Post your comment

More News News

ਸ਼ਿਵ ਸੈਨਾ ਨੇ ਦਿੱਲੀ ਹਿੰਸਾ ਦੀ ਤੁਲਨਾ ਸਿੱਖ ਵਿਰੋਧੀ ਦੰਗਿਆਂ ਨਾਲ ਕੀਤੀ, ਕਿਹਾ- ਅਹਿਮਦਾਬਾਦ ਵਿੱਚ ਨਮਸਤੇ ਅਤੇ ਦਿੱਲੀ ਵਿੱਚ ਹਿੰਸਾ ਦਿੱਲੀ ਹਿੰਸਾ : ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪੀੜਤਾਂ ਲਈ ਰਾਹਤ ਕੈਂਪ ਅਤੇ ਲੰਗਰ ਲਗਾਉਣ ਤੇ ਦਵਾਈਆਂ ਪ੍ਰਦਾਨ ਕਰਨ ਦਾ ਫੈਸਲਾ ਦੇਰ ਨਾਲ ਸਹੀ ਪਰ ਵਧੀਆ ਫੈਸਲਾ ਸਿੱਖ ਕਮਿਊਨਿਟੀ ਬੈਨੇਲੁਕਸ ਯੋਰਪ ਦੇ ਸਿੱਖ ਦਿੱਲੀ ਦੇ ਬਣੇ ਹੋਏ ਹਾਲਾਤਾਂ ਦੀ ਅਤੇ ਕਤਲੇਆਮ ਦੀ ਸਖਤ ਨਿਖੇਧੀ ਕਰਦੇ ਹਨ: ਏਰੀਜ਼ੋਨਾ ਸੂਬੇ ਦੀ ਪੁਲਿਸ ਨੇ ਇਕ ਟਰੈਕਟਰ ਟ੍ਰੇਲਰ ਵਿਚ 12 ਮਿਲੀਅਨ ਡਾਲਰ ਦੀ ਡਰੱਗ ਅਤੇ ਕੋਕੀਨ ਪਾਏ ਜਾਣ ਤੋਂ ਬਾਅਦ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ ਸਟੇਟ ਬੈਂਕ ਆਫ ਇੰਡੀਆ ਦੇ ਨਵੇਂ ਗ੍ਰਾਹਕ ਸੇਵਾ ਕੇਂਦਰ ਦੀ ਸ਼ੁਰੂਆਤ ਹੋਈ ਡੀ.ਐਸ.ਪੀ. ਦੇ ਭਰੌਸੇ ਮਗਰੋਂ ਕੋਟਕ ਮਹਿੰਦਰਾ ਬੈਂਕ ਜਵਾਹਰਕੇ ਦਾ ਘਿਰਾਓ ਕੁਝ ਦਿਨਾਂ ਲਈ ਮੁਲਤਵੀ किसान केवल सिफारिश की दवाइयां का ही प्रयोग करें । ਪਰਲਜ਼ ਕੰਪਨੀ ਦੀਆਂ ਜ਼ਮੀਨਾਂ ਤੋਂ ਧਾਰਾ 145 ਹਟਾਕੇ ਜ਼ਮੀਨਾਂ ਠੇਕੇ ਤੇ ਦਿੱਤੀਆਂ ਜਾਣ - ਬਹਿਮਣ ਗਾਇਕ ਸੁਰਜੀਤ ਖ਼ਾਨ ਦੇ ਨਵੇ ਗੀਤ 'ਲੇਜੈਂਡ ਸਰਦਾਰ ' ਦਾ ਵੀਡੀਓ ਫ਼ਿਲਮਾਕਣ ਮੁਕੰਮਲ ਕੀਤਾ----- ਗੁਰਤੇਜ ਉਗੋਕੇ ਮਾਣ ਮੱਤਾ ਪੱਤਰਕਾਰ ਪੁਰਸਕਾਰ ਪ੍ਰਸਿੱਧ ਪੱਤਰਕਾਰ ਅਵਤਾਰ ਸਿੰਘ ਸ਼ੇਰਗਿੱਲ ਅਤੇ ਕਾਲਮਨਵੀਸ ਡਾ: ਗਿਆਨ ਸਿੰਘ ਨੂੰ ਭੇਟ ਕੀਤਾ ਜਾਵੇਗਾ
-
-
-