Friday, July 10, 2020
FOLLOW US ON

Article

ਕੰਮ ਦੀਆਂ ਗੱਲਾਂ । ਕੌਰ ਕਿਰਨਪ੍ਰੀਤ

November 21, 2019 01:09 AM

ਕੰਮ ਦੀਆਂ ਗੱਲਾਂ
੧ )ਜ਼ਿੰਦਗੀ ਵਿੱਚ ਕੋਈ ਗਲਤੀ ਹੋਣਾ ਮਾੜੀ ਗੱਲ ਨਹੀਂ
ਪਰ ਜੇਕਰ ਅਸੀਂ ਇਸ ਗ਼ਲਤੀ ਤੋਂ ਨਹੀਂ ਸਿੱਖਦੇ ਤਾਂ ਮਾੜੀ ਗੱਲ ਹੈ ।
੨) ਜਦੋ ਲੋਕ ਤੁਹਾਡੀ ਕਾਪੀ ਕਰਣ ਲੱਗ ਜਾਣ...
ਤਾਂ ਸਮਝ ਲਓ ਤੁਹਾਡੇ ਚ ਕੁਝ ਤਾਂ ਅਜਿਹਾ ਹੈ ਜੋ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ.. ਪਰ ਉਸ ਵੇਲੇ ਹੰਕਾਰ ਤੋਂ ਬਚ ਖੁਦ ਨੂੰ ਹੋਰ ਵੀ ਬਿਹਤਰ ਬਣਾਉਣ ਬਾਰੇ ਸੋਚੇਓ... ਵਰਨਾ ਕਾਪੀ ਆਲਾ ਅੱਗੇ ਤੇ ਤੁਸੀਂ ਅਪਣੇ ਹੰਕਾਰ 'ਚ  ਪਹਿਲਾ ਨਾਲੋ ਵੀ ਥੱਲੇ ਗਿਰ ਜਾਓਗੇ।
੩) ਜੋ ਲੋਕ ਖੁਦ ਨੂੰ ਬਹੁਤ ਸਮਝਦਾਰ ਸਮਝਦੇ ਨੇ... ਓ ਕਈ ਵਾਰ ਨਿਕੀ ਜਿਹੀ ਗੱਲ ਨਹੀਂ ਸਮਝ ਪਾਉਂਦੇ!!
੪) ਅਸੀਂ ਰਿਸ਼ਤੇ ਬਣਾਉਂਦੇ ਹਾਂ ਤਾਂ ਕਿ ਅਸੀਂ ਉਨ੍ਹਾਂ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੀਏ । ਆਪਣੀ ਚਿੰਤਾ ਵੰਡ ਸਕੀਏ ਅਤੇ  ਦੂਸਰੇ ਦੀ ਸੁਣ ਉਸ ਨੂੰ ਹਮਦਰਦੀ ਦੇ ਸਕੀਏ  !  ਪਰ ਜੇਕਰ ਓਹੀ ਰਿਸ਼ਤੇ ਤੁਹਾਡੇ ਤੇ ਬੋਝ ਬਣਨ ਲੱਗ ਪਏ ਨੇ ਤੇ ਤੁਹਾਡੀ ਟੈਨਸ਼ਨ ਦੂਰ ਕਰਨ ਦੀ ਜਗ੍ਹਾ ਤੁਹਾਨੂੰ ਟੈਨਸ਼ਨ ਦੇਣ ਲੱਗ ਪਏ ਨੇ ਤੇ ਅਜਿਹੇ ਰਿਸ਼ਤਿਆਂ ਤੋਂ ਦੂਰ ਹੋ ਜਾਣਾ ਹੀ ਬਿਹਤਰ ਹੁੰਦਾ ਹੈ ।
੫) ਪ੍ਰੀ ਵੈਡਿੰਗ ਸ਼ੂਟ ਦੀ ਜਗ੍ਹਾ ਜੇ ਪ੍ਰੀ ਇਨਕੁਆਰੀ ਵੱਲ ਧਿਆਨ ਦਿੱਤਾ ਜਾਵੇ ਤਾ ਕਈ ਰਿਸ਼ਤਿਆ ਨੂੰ ਬਚਾਇਆ ਜਾ ਸਕਦਾ ਹੈ।
੬) ਨਾ ਕਿਸੇ ਦੀ ਨਿੰਦਿਆ ਕਰੋ ...ਨਾ ਸਿਫਤ ਕਰੋ ...
ਗੱਲ ਸਿਰਫ਼ ਉਹੀ ਕਰੋ ਜੋ  ਅਸਲ ਵਿੱਚ ਹੁੰਦੀ ਹੈ ..

+4368864013133

ਕੌਰ ਕਿਰਨਪ੍ਰੀਤ । 

Have something to say? Post your comment

More Article News

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ 12 ਜੁਲਾਈ ਨੂੰ 32 ਵੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ! :--ਗੁਰਚਰਨ ਸਿੰਘ ਗੁਰਾਇਆ ਨਵੇਂ ਲੱਛਣਾਂ ਨੇ ਵੱਧਾਈਆਂ ਮਰੀਜਾਂ ਦੀ ਮੁਸ਼ਕਲਾਂ ਮੈਨੂੰ ਦੱਸਿਓ ਜਰਾ ਗਾਉਣ ਵਾਲਿਓ/ਸੁਰਜੀਤ ਸਿੰਘ"ਦਿਲਾ ਰਾਮ" ਹਿੰਦੀ ਲਘੂ ਕਹਾਣੀ / ਮੁਕਤੀ /ਮੂਲ : ਡਾ. ਦਲਜੀਤ ਕੌਰ ਅਨੁ : ਪ੍ਰੋ. ਨਵ ਸੰਗੀਤ ਸਿੰਘ ਮੀਂਹ ਪਵਾਉਣ ਸਬੰਧੀ ਅਹਿਮ ਲੋਕ ਵਿਸ਼ਵਾਸ: ਗੁੱਡੀ ਫੂਕਣਾ ਫਾਸ਼ੀਵਾਦ ਵਿਰੁਧ ਜਿੱਤ ਗੁਲਾਮ ਦੇਸ਼ਾਂ ਤੇ ਲੋਕਾਂ ਦੀ ਮੁਕਤੀ ਦਾ ਰਾਹ । ਜਗਦੀਸ਼ ਸਿੰਘ ਚੋਹਕਾ ਹਿੰਦੀ ਮਿੰਨੀ ਕਹਾਣੀ /ਛੱਡਣਾ / ਮੂਲ : ਹਰਭਗਵਾਨ ਚਾਵਲਾ * ਅਨੁ : ਪ੍ਰੋ. ਨਵ ਸੰਗੀਤ ਸਿੰਘ ਸੁਘੜ ਸਿਆਣੀ ਧੀ/ਪਰਮਜੀਤ ਕੌਰ ਸੋਢੀ ਜਿੰਦਗੀ ਚ ਆਏ ਮਾੜੇ ਦਿਨਾਂ ਨੇ ਗਾਇਕ ਬਣਾਇਆ-ਜਸਵਿੰਦਰ ਪੂਹਲੀ(ਹਕੀਕੀ ਵਿਥਿਆ) ਨਹੀਂ ਭੁੱਲਦਾ ਚੇਤਿਆਂ ਚੋਂ ਬੇਬੇ ਦਾ ਚੁੱਲ੍ਹੇ ਤੇ ਬਣਾਇਆ ਹੋਇਆ ਸਾਗ (ਸਾਡਾ ਵਿਰਸਾ)
-
-
-