Friday, July 10, 2020
FOLLOW US ON

News

ਗੀਤਕਾਰ ਗੈਰੀ ਹਠੂਰ ਦਾ ਲਿਖਿਆ ਤੇ ਗਾਇਕਾ ਜਿੰਦ ਕੌਰ ਵੱਲੋਂ ਗਾਇਆ ਗੀਤ "ਨਾਗ ਦੀ ਬੱਚੀ" ਹੋਵੇਗਾ ਲੋਕਾਂ ਦੀ ਪਹਿਲੀ ਪਸੰਦ -- ਛਿੰਦਾ ਧਾਲੀਵਾਲ ਕੁਰਾਈ ਵਾਲਾ

November 22, 2019 09:39 AM
ਗੀਤਕਾਰ ਗੈਰੀ ਹਠੂਰ ਦਾ ਲਿਖਿਆ ਤੇ  ਗਾਇਕਾ ਜਿੰਦ ਕੌਰ ਵੱਲੋਂ ਗਾਇਆ ਗੀਤ "ਨਾਗ ਦੀ ਬੱਚੀ" ਹੋਵੇਗਾ ਲੋਕਾਂ ਦੀ ਪਹਿਲੀ ਪਸੰਦ -- ਛਿੰਦਾ ਧਾਲੀਵਾਲ ਕੁਰਾਈ ਵਾਲਾ  
             
ਬਹੁਤ ਹੀ ਖੂਬਸੂਰਤ ਅਵਾਜ਼ ਦੀ ਮਲਿਕਾ ਸੋਹਣੀ ਸੁਨੱਖੀ ਮੁਟਿਆਰ ਪੰਜਾਬੀ ਮਾਂ ਬੋਲੀ ਦਾ ਮਾਣ ਗਾਇਕਾ ਜਿੰਦ ਕੌਰ ਦਾ ਬਹੁਤ ਹੀ ਖੂਬਸੂਰਤ ਗੀਤ "ਨਾਗ ਦੀ ਬੱਚੀ" ਪੰਜਾਬੀ ਮਿਊਜ਼ਿਕ ਦੁਨੀਆ ਦੀ ਨਾਮਵਰ ਮਿਊਜ਼ਿਕ ਕੰਪਨੀ ਦੇਸੀ ਹੇਕ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਇਸ ਗੀਤ ਦੇ ਲੇਖਕ ਗੈਰੀ ਹਠੂਰ (ਟਰਾਂਟੋ) ਜੀ ਹਨ, ਜਿਨ੍ਹਾਂ ਨੇ ਬਹੁਤ ਸਾਰੇ ਸਭਿਆਚਾਰਕ ਅਤੇ ਪਰਿਵਾਰਕ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਹਨ, ਇਸ ਦਾ ਸੰਗੀਤ ਸੁੱਖ ਬਰਾੜ ਜੀ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ, ਇਸ ਗੀਤ ਦਾ ਵੀਡੀਓ ਜਗਦੇਵ ਟਹਿਣਾ ਜੀ ਨੇ ਵੱਖ-ਵੱਖ ਖੂਬਸੂਰਤ ਲੁਕੇਸਨਾ ਤੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ, ਇਸ ਗੀਤ ਦਾ ਪ੍ਰੋਜੈਕਟ ਕੇਵਨ ਰਾਏ ਜੀ ਦੁਆਰਾ ਤਿਆਰ ਕੀਤਾ ਹੈ, ਗੋਪੀ ਰਾਏ, ਹੈਰੀ ਚੀਮਾਂ, ਮੈਡਮ ਸੈਂਡੀ ਰਾਏ, ਜਗਸੀਰ ਲੁਹਾਰਾ ਜੀ ਵੱਲੋਂ ਇਸ ਗੀਤ ਦੀ ਸਫਲਤਾ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ,। ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਫੋਨ ਤੇ ਗੱਲਬਾਤ ਕਰਦਿਆ ਗੀਤਕਾਰ ਗੈਰੀ ਹਠੂਰ ਟਰਾਂਟੋ ਨੇ ਦੱਸਿਆ ਬੁਲੰਦ ਆਵਾਜ਼ ਦੀ ਮਾਲਕ ਗਾਇਕਾ ਜਿੰਦ ਕੌਰ ਦਾ ਇਹ ਗੀਤ ਨਾਗ ਦੀ ਬੱਚੀ ਲੋਕਾ ਦੀ ਕਸੌਟੀ ਤੇ ਖਰਾ ਉਤਰੇਗਾ ਅਤੇ ਪੰਜਾਬੀਅਤ ਦੀ ਪਹਿਲੀ ਪਸੰਦ ਬਣੇਗਾ ਉਹਨਾ ਇਸ ਗੀਤ ਦੀ ਸਪੋਟ ਕਰਨ ਤੇ ਸਮੂਹ ਪੰਜਾਬੀਆਂ, ਗਾਇਕਾ, ਗੀਤਕਾਰਾਂ ਦਾ ਧੰਨਵਾਦ ਕੀਤਾ।                                                        (ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ ਨੰ : 75082-54006)
 
 
 
Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-