Wednesday, December 11, 2019
FOLLOW US ON

News

ਸੱਤ ਢਿੱਲੋਂ ਤੇ ਗੁਰਲੇਜ਼ ਅਖ਼ਤਰ ਦਾ ਨਵਾ ਗਾਣਾ " ਲੌਗ ਰੂਟ " ਹੋਇਆ ਰਿਲੀਜ਼ ਸਰੋਤਿਆਂ ਵੱਲੋਂ ਗਾਣੇ ਨੂੰ ਕੀਤਾ ਜਾ ਰਿਹਾ ਪਸੰਦ

November 22, 2019 02:53 PM

ਸੱਤ ਢਿੱਲੋਂ ਤੇ ਗੁਰਲੇਜ਼ ਅਖ਼ਤਰ ਦਾ ਨਵਾ ਗਾਣਾ " ਲੌਗ ਰੂਟ " ਹੋਇਆ ਰਿਲੀਜ਼

ਸਰੋਤਿਆਂ ਵੱਲੋਂ ਗਾਣੇ ਨੂੰ ਕੀਤਾ ਜਾ ਰਿਹਾ ਪਸੰਦ

ਮਾਨਸਾ   22 ਨਵੰਬਰ ( ਬਿਕਰਮ ਵਿੱਕੀ )- ਆਪਣੇ ਸੁਪਰਹਿੱਟ ਗਾਣਿਆ ਨਾਲ ਵੱਖਰੀ ਪਹਿਚਾਣ ਸਥਾਪਿਤ ਕਰਨ ਵਾਲਾ ਸੁਰੀਲਾ ਗਾਇਕ ਸੱਤ ਢਿੱਲੋਂ ਦਾ ਨਵਾ ਗਾਣਾ " ਲੌਗ ਰੂਟ " ਨੂੰ ਅੱਜ ਨਵ ਪਡੋਕਸ਼ਨ ਤੇ ਪੇਸ਼ਕਸ ਮਨਿੰਦਰ ਸਹੋਣਾ ਦੇ ਬੈਂਨਰ ਹੇਠ ਅੱਜ ਗਾਣਾ ਰਿਲੀਜ਼ ਕਰ ਦਿੱਤਾ ਗਿਆ ਹੈ । ਗਾਣੇ ਸਬੰਧੀ ਜਾਣਕਾਰੀ ਦਿੰਦਿਆਂ ਸੱਤ ਢਿੱਲੋਂ ਨੇ ਦੱਸਿਆਂ ਕਿ ਗਾਣੇ ਨੂੰ ਕਲਮਬੱਧ ਕੀਤਾ ਪ੍ਸਿੱਧ ਗੀਤਕਾਰ ਫ਼ਤਿਹ ਸੇਰਗਿੱਲ ਨੇ, ਤੇ ਸੰਗੀਤਕ ਧੁੰਨਾਂ ਕੈੇ ਸਿੰਘ ਵੱਲੋਂ ਦਿੱਤੀਆ ਗਈਆਂ ਹਨ। ਗਾਣੇ ਵਿੱਚ ਸਾਂਥ ਗੁਰਲੇਜ਼ ਅਖ਼ਤਰ ਵੱਲੋਂ ਦਿੱਤਾ ਗਿਆ ਹੈ । ਵੀਡੀਓ ਫ਼ਿਲਮਾਂਕਣ ਜੈਡੀ  (ਬਰਿੱਜਲਾਈਨ ਸਟੂਡੀਓ) ਵੱਲੋਂ ਅਮਰੀਕਾ ਦੀਆਂ ਖੂਬਸੂਰਤ ਲੁਕੇਸ਼ਨਾ ਤੇ ਗਾਣਾ ਤਿਆਰ ਕੀਤਾ ਗਿਆ ਹੈ। ਸੱਤ ਨੇ ਕਿਹਾ ਕਿ ਗਾਣੇ ਦੇ ਵੀਡੀਓ ਨੂੰ ਸ਼ਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਵੇਲੇ ਗਾਣਾ ਸੰਗੀਤਕ ਚੈਨਲਾ ਤੋਂ ਇਲਾਵਾ ਯੂਟਿਊਬ ਤੇ ਦਰਸ਼ਕਾ ਵੱਲੋਂ ਖੂਬ ਦੇਖਿਆ ਜਾ ਰਿਹਾ ਹੈ । ਆਖ਼ਿਰ ਵਿੱਚ ਸੱਤ ਢਿੱਲੋਂ ਨੇ ਗਾਣੇ ਨੂੰ ਨਪੇੜੇ ਚਾੜ੍ਹਨ ਲਈ ਮਨਦੀਪ ਜਗਰਾਉ ਯੂ ਐਸ ਏ, ਤੇਜੀ ਧਾਲੀਵਾਲ ਲੰਡੇਕੇ ਯੂ ਐਸ ਏ,ਪਾਲ( ਕੈਜੀ ਕੈਰੀਅਰ ) ਅਵਤਾਰ ਸਿੰਘ ਢਿੱਲੋਂ ਯੂ ਐਸ ਏ, ਜੈਲਾ ਧੂਰਕੋਟ ਯੂ ਐਸ ਏ ਆਦਿ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।

Have something to say? Post your comment

More News News

ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦਾਂ ਨੂੰ ਮਹੀਨਾਵਾਰ 15000 ਭੇਂਟਾ ਸਹਾਇਤਾ ਦਿੱਤੀ ਵਿਰਸਾ ਬੋਲ ਪਿਆ •••ਪੰਜ਼ੀਰੀ•/ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ ਕਾਂਗਰਸ ਪਾਰਟੀ 14 ਦਸੰਬਰ ਨੂੰ ਦਿੱਲੀ ਵਿਖੇ ਕਰੇਗੀ 'ਭਾਰਤ ਬਚਾਓ' ਰੈਲੀ- ਸੁਨੀਲ ਜਾਖੜ ਜੋਧਾਂ ਵਿਖੇ ਇਨਕਲਾਬੀ ਜਥੇਬੰਦੀਆਂ ਨੇ ਕੀਤਾ ਦੇਸ ਦੀਆ ਸਰਕਾਰਾਂ ਖਿਲਾਫ਼ ਰੋਸ ਪ੍ਰਦਰਸ਼ਨ ਖ਼ਾਲਸਾ ਸੇਵਾ ਸੋਸਾਇਟੀ ਕਰਵਾ ਰਹੀ ਲੋੜਵੰਦ ਸਿਕਲੀਗਰ ਵਣਜਾਰੇ ਸਿੱਖ ਬੱਚਿਆਂ ਦੀ ਪੜਾਈ ਵਰਲਡ ਸਿੱਖ ਪਾਰਲੀਮੈਂਟ ਦੀ ਯੂ.ਐੱਨ. ਕੌਂਸਲ ਨੇ ਭਾਰਤ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਯੂਨਾਈਟਡ ਨੇਸ਼ਨਸ 'ਚ ਰਿਪੋਰਟ ਦਰਜ ਕਰਵਾਈ ਬਾਦਲ ਦੇ ਅਪਰਾਧਿਕ ਗੱਠਜੋੜ ਦੀ ਜਾਂਚ ਦਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸਵਾਗਤ ਕਿਹਾ- 'ਸਰਸਾ ਕੋਲੋਂ ਵੀ ਹੋਵੇ ਲਗਾਤਾਰ ਪੁੱਛਗਿੱਛ'-ਸਰਨਾ UN and NGO Council of World Sikh Parliament Reported Human Rights Violations by India to United Nations. ਫ਼ਿੰਨਲੈਂਡ ਵਿੱਚ ਸਾਨਾ ਮਾਰਿਨ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਖਾੜਕੂ ਗੁਰਸੇਵਕ ਸਿੰਘ ਬੱਬਲਾ ਹੋਏ ਦਿੱਲੀ ਅਦਾਲਤ ਅੰਦਰ ਪੇਸ਼ ਪੇਸ਼ੀ ਭੁਗਤਣ ਜਾ ਰਹੇ ਨੂੰ ਦੇਸੀ ਕੱਟੇ ਨਾਲ ਫੜਿਆ ਦਿਖਾਕੇ ਝੂਠਾ ਕੇਸ ਪਾਇਆ ਸੀ
-
-
-