Thursday, April 02, 2020
FOLLOW US ON

News

ਜਗਜੀਤ ਖਾਈ ਨੂੰ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ‘ਚ ਆਗੂਆਂ ਨੇ ਦਿੱਤੀਆ ਵਧਾਈਆਂ

February 23, 2020 04:38 PM

ਜਗਜੀਤ ਖਾਈ ਨੂੰ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ‘ਚ ਆਗੂਆਂ ਨੇ ਦਿੱਤੀਆ ਵਧਾਈਆਂ
ਬਠਿੰਡਾ 23 ਫਰਵਰੀ (ਗੁਰਬਾਜ ਗਿੱਲ) -ਨੰਬਰਦਾਰ ਯੂਨੀਅਨ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਜਗਜੀਤ ਸਿੰਘ ਖਾਈ ਨੂੰ ਪੰਜਾਬ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ਆਗੂਆਂ ਨੇ ਮੁਬਾਰਕਬਾਦ ਦਿੱਤੀ। ਜਿਲ੍ਹਾ ਮੋਗਾ ਦੇ ਸ੍ਰਪ੍ਰਸਤ ਜਗਰਾਜ ਸਿੰਘ ਗਿੱਲ ਮੋਗਾ, ਮੀਤ ਪ੍ਰਧਾਨ ਗੁਰਜੰਟ ਸਿੰਘ ਗਗੜਾ, ਮੀਤ ਪ੍ਰਧਾਨ ਅਵਤਾਰ ਸਿੰਘ ਸਮਾਧ ਭਾਈ, ਜਨਰਲ ਸਕੱਤਰ ਰਵੀਇੰਦਰਜੀਤ ਸਿੰਘ ਬੱਧਨੀ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਕਾਲੇਕੇ, ਬਲਵਿੰਦਰ ਸਿੰਘ ਖੋਸਾ ਕੋਟਲਾ, ਜਗਰਾਜ ਸਿੰਘ ਚੰਦ ਨਵਾਂ, ਖਜਾਨਚੀ ਹਰਦਿਆਲ ਸਿੰਘ ਮੋਗਾ, ਪ੍ਰੈਸ ਸਕੱਤਰ ਸਾਧੂ ਰਾਮ ਲੰਗੇਆਣਾ, ਪਿੱਪਲ ਸਿੰਘ ਸੇਰੇਵਾਲਾ, ਮੋਗਾ ਤਹਿਸੀਲ ਪ੍ਰਧਾਨ ਪਰਮਿੰਦਰ ਸਿੰਘ, ਧਰਮਕੋਟ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ, ਬਾਘਾ ਪੁਰਾਣਾ ਤਹਿਸੀਲ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਨਿਹਾਲ ਸਿੰਘ ਵਾਲਾ ਤਹਿਸੀਲ ਪ੍ਰਧਾਨ ਮਨਜੀਤ ਸਿੰਘ, ਅਗਜੈਕਟਿਵ ਮੈਂਬਰ ਮੋਹਣ ਸਿੰਘ ਬਾਕਰਵਾਲਾ, ਕੁਲਵੰਤ ਸਿੰਘ ਚੜਿੱਕ, ਕਰਮ ਸਿੰਘ ਪੱਤੋ, ਕੁਲਦੀਪ ਸਿੰਘ ਮਾਛੀਕੇ, ਅਵਤਾਰ ਸਿੰਘ ਧੂੜਕੋਟ ਰਨਸੀਂਹ, ਸਵਰਨਜੀਤ ਸਿੰਘ ਮੋਗਾ, ਨਿਸਾਨ ਸਿੰਘ ਕੋਰੇਵਾਲਾ,  ਕੁਲਦੀਪ ਸਿੰਘ ਮੋਗਾ, ਜਸਪ੍ਰੀਤ ਸਿੰਘ ਦੀਨਾ, ਜੋਰਾ ਸਿੰਘ ਦੀਨਾ, ਕੁਲਦੀਪ ਸਿੰਘ ਬੱਧਨੀ, ਗੁਰਮੇਲ ਸਿੰਘ ਬੱਧਨੀ, ਨਿਸਾਨ ਸਿੰਘ ਧਰਮਕੋਟ, ਨਿਰਮਲ ਸਿੰਘ ਮਾਣੂੰਕੇ, ਅਮਰ ਸਿੰਘ ਖੋਟੇ, ਅਮਰਜੀਤ ਸਿੰਘ ਚੜਿੱਕ, ਜੀਤ ਸਿੰਘ ਚੜਿੱਕ, ਦਲਜੀਤ ਸਿੰਘ ਧੂੜਕੋਟ, ਡਾ. ਗਰਜ਼ਾ ਸਿੰਘ ਸਮਾਧ, ਗੁਰਚਰਨ ਸਿੰਘ ਸੰਧੂ, ਅਰਬੇਲ ਸਿੰਘ ਭੋਇਪੁਰ,  ਜਗਦੇਵ ਸਿੰਘ ਦੀਦਾਰੇ ਵਾਲਾ, ਮੁਕੰਦ ਸਿੰਘ ਦੀਦਾਰੇ ਵਾਲਾ, ਮੱਘਰ ਸਿੰਘ ਖਾਈ, ਬੂਟਾ ਸਿੰਘ ਤਖਤੂਪੁਰਾ, ਅਮਰਜੀਤ ਸਿੰਘ ਦੀਦਾਰੇ ਵਾਲਾ, ਅਮਰਜੀਤ ਸਿੰਘ ਦੀਦਾਰੇ ਵਾਲਾ, ਸਖਦੇਵ ਸਿੰਘ ਨਿਹਾਲ ਸਿੰਘ ਵਾਲਾ,  ਅਵਤਾਰ ਸਿੰਘ ਤਖਤੂਪੁਰਾ, ਹਾਕਮ ਸਿੰਘ ਘੋਲੀਆ, ਜਰਨੈਲ ਸਿੰਘ ਘੋਲੀਆ, ਰੇਸ਼ਮ ਸਿੰਘ ਕਾਦਰਵਾਲਾ, ਹਰਦੇਵ ਸਿੰਘ ਲੰਗੇਆਣਾ, ਸੁਖਦੇਵ ਸਿੰਘ ਕਾਲੀਏ ਵਾਲਾ, ਅਜੈਬ ਸਿੰਘ ਰਣੀਆਂ, ਸੁਖਜਿਂੰਦਰ ਸਿੰਘ ਭੈਣੀ, ਗੁਲਜਾਰ ਸਿੰਘ ਸਮਾਧ ਭਾਈ, ਨਛੱਤਰ ਸਿੰਘ, ਗੰਗਾ ਸਿੰਘ ਮਾੜੀ ਮੁਸਤਫਾ ਅਤੇ ਮੋਗੇ ਜਿਲੇ ਦੇ ਨੰਬਰਦਾਰ ਨੇ ਪੰਜਾਬ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਅਤੇ ਜਨਰਲ ਸਕੱਤਰ ਜਗਜੀਤ ਸਿੰਘ ਖਾਈ ਨੂੰ ਵਧਾਈਆਂ ਦਿੱਤੀਆਂ। ਜਿਕਰਯੋਗ ਹੈ ਕਿ ਜਗਜੀਤ ਸਿੰਘ ਖਾਈ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਜਿਲਾ ਮੋਗਾ ਦੇ ਮੌਜੂਦਾ ਪ੍ਰਧਾਨ ਵੀ ਹਨ। ਜਗਜੀਤ ਸਿੰਘ ਖਾਈ ਨੇ ਸਾਰੇ ਨੰਬਰਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ‘ਕਿ ਉਹ ਪੰਜਾਬ ਦੀ ਜੱਥੇਬੰਦੀ ਨਾਲ ਮਿਲਕੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਲਈ ਮੋਹਰੀ ਰੋਲ ਨਿਭਾਉਣਗੇ’।

Have something to say? Post your comment

More News News

ਕਰੋਨਾ ਵਾਇਰਸ ਦੀ ਲਾ ਇਲਾਜ ਬਿਮਾਰੀ ਨੂੰ ਰੋਕਣ ਲਈ ਇੰਗਲੈਂਡ ਦੇ ਸਲੋਹ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰੂ ਮਾਨਿਓ ਗ੍ਰੰਥ ਸਾਹਿਬ ਨੇ ਲੋਕਲ ਕਾਉਂਸਲ ਨੂੰ ਗੁਰਦੁਆਰਾ ਸਾਹਿਬ ਹਸਪਤਾਲ ਵਾਸਤੇ ਵਰਤਣ ਲਈ ਕਿਹਾ ਨੀਦਰਲੈਂਡ ਡਾਕਟਰੀ ਦੇਖਭਾਲ ਲਈ ਐਮਰਜੈਂਸੀ ਫੰਡ ਲਈ 1 ਬਿਲੀਅਨ ਯੂਰੋ ਯੂਰਪ ਯੂਨੀਅਨ ਨੂੰ ਦੇਣ ਲਈ ਤਿਆਰ । ਜਸਟਿਨ ਟਰੂਡੋ ਨੇ ਸਿੱਖਾਂ ਵੱਲੋਂ ਨਿਭਾਈਆਂ ਜਾ ਰਹੀਆਂ ਮਹਾਨ ਮਾਨਵਵਾਦੀ ਸੇਵਾਵਾਂ ਦੀ ਕੀਤੀ ਭਰਪੂਰ ਪ੍ਰਸ਼ੰਸਾ --ਡਾ. ਗੁਰਵਿੰਦਰ ਸਿੰਘ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕਰੋਨਾ ਵਾਇਰਸ ਨੇ ਮਚਾਈ ਤਵਾਹੀ ਕੋੋਰੋੋਨਾ ਵਾਇਰਸ ਨੂੰ ਰੋੋਕਣ ਲਈ ਹਰ ਪਿੰਡ/ਵਾਰਡ ਨੂੰ ਠੀਕਰੀ ਪਹਿਰੇ ਰਾਹੀ ਕੀਤਾ ਸੀਲ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮਾਜ ਸੇਵੀ ਕਲੱਬਾਂ ਵੱਲੋਂ ਲੋੜਵੰਦ ਨੂੰ ਵੰਡਿਆ ਰਾਸ਼ਨ ਲੋੜਵੰਦਾਂ ਲਈ ਰਾਸ਼ਨ ਦਾ ਪੰਚਾਇਤ ਨੇ ਕੀਤਾ ਪ੍ਰਬੰਧ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜੀਵਨ ਸਭ ਲਈ ਪ੍ਰੇਰਣਾ ਸਰੋਤ - ਧਰਮਸੋਤ A Band of Boys creates history by a live recording from home
-
-
-