News

ਗਾਇਕ ਸੁਰਜੀਤ ਖ਼ਾਨ ਦੇ ਨਵੇ ਗੀਤ 'ਲੇਜੈਂਡ ਸਰਦਾਰ ' ਦਾ ਵੀਡੀਓ ਫ਼ਿਲਮਾਕਣ ਮੁਕੰਮਲ ਕੀਤਾ----- ਗੁਰਤੇਜ ਉਗੋਕੇ

February 26, 2020 03:07 PM
ਗਾਇਕ ਸੁਰਜੀਤ ਖ਼ਾਨ ਦੇ ਨਵੇ ਗੀਤ 'ਲੇਜੈਂਡ ਸਰਦਾਰ ' ਦਾ ਵੀਡੀਓ ਫ਼ਿਲਮਾਕਣ ਮੁਕੰਮਲ ਕੀਤਾ----- ਗੁਰਤੇਜ ਉਗੋਕੇ 
 
ਮਾਨਸਾ,26 ਫਰਵਰੀ ( ਬਿਕਰਮ ਵਿੱਕੀ)-ਪ੍ਸਿੱਧ ਗਾਇਕ ਸੁਰਜੀਤ ਖ਼ਾਨ ਦੇ ਨਵੇ ਆ ਰਹੇ ਗੀਤ ' ਲੇਜੈਂਡ ਸਰਦਾਰ ' ਦਾ ਵੀਡੀਓ ਫ਼ਿਲਮਾਕਣ ਕੀਤਾ ਗਿਆ ਮੁਕੰਮਲ, ਜਾਣਕਾਰੀ ਦਿੰਦਿਆਂ ਗੀਤ ਦੇ ਰਚੇਤਾ ਤੇ ਪੇਸ਼ਕਸ਼ ਗੁਰਤੇਜ ਉਗੋਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੀਤ ਦਾ  ਵੀਡੀਓ ਡਾਇਰੈਕਟਰ ਜੱਸ ਭੁੱਲਰ ਦੀ ਟੀਮ ਵੱਲੋਂ ਬਠਿੰਡਾ ਜ਼ਿਲੇ ਦੇ ਪਿੰਡ ਫੂਲ ਦੇ ਇਤਿਹਾਸਕ ਕਿਲੇ ਵਿੱਚ ਗੀਤ ਦੀ ਸ਼ੂਟਿੰਗ ਮੁਕੰਮਲ ਕੀਤੀ ਗਈ ਹੈ। ਉਹਨਾਂ ਦੱਸਿਆਂ ਕਿ ਗੀਤ ਨੂੰ ਸੰਗੀਤਕ ਧੁੰਨਾਂ ਪ੍ਸਿੱਧ ਸੰਗੀਤਕਾਰ ਮਿਊਜ਼ਿਕ ਅੰਪਾਇਰ ਵੱਲੋਂ ਦਿੱਤੀਆਂ ਗਈਆਂ ਹਨ। ਗੁਰਤੇਜ ਨੇ ਕਿਹਾ ਕਿ ਗੀਤ ਜਲਦ ਰਿਲੀਜ਼ ਕਰਕੇ ਪੰਜਾਬੀ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਜਾਵੇਗਾ । ਜਿਸ ਨੂੰ ਦਰਸ਼ਕ ਵੱਖ ਵੱਖ ਚੈਨਲਾਂ ਤੋਂ ਇਲਾਵਾ ਯੂ ਟਿਊਬ ਤੋਂ ਵਰਲਡਵਾਈਡ ਦੇਖ ਤੇ ਸੁਣ ਸਕਣਗੇ।
Have something to say? Post your comment

More News News

ਆਇਰਲੈਂਡ ਦੇ ਪ੍ਧਾਨ ਮੰਤਰੀ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਦੇ ਤੌਰ ਤੇ ਕੰਮ ਕਰਨਗੇ । ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ ਪੁਲਿਸ ਵੱਲੋਂ ਸਖਤੀ ਨਾਲ ਆਦੇਸ਼ ਦਿਤੇ ਕਿ ਨਾਕੇ ਤੇ ਸੇਵਾ ਨਿਭਾ ਰਹੇ ਸੇਵਾਦਾਰ ਨਾ ਕਰਨ ਕੋਈ ਨਸਾ ਕਰੋਨਾ, ਮੋਦੀ, ਤੇ ਮੋਦੀ ਦੀ ਸਿਆਸਤ : ਗਜਿੰਦਰ ਸਿੰਘ ਦਲ ਖਾਲਸਾ ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ
-
-
-