News

ਏਰੀਜ਼ੋਨਾ ਸੂਬੇ ਦੀ ਪੁਲਿਸ ਨੇ ਇਕ ਟਰੈਕਟਰ ਟ੍ਰੇਲਰ ਵਿਚ 12 ਮਿਲੀਅਨ ਡਾਲਰ ਦੀ ਡਰੱਗ ਅਤੇ ਕੋਕੀਨ ਪਾਏ ਜਾਣ ਤੋਂ ਬਾਅਦ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ

February 26, 2020 09:21 PM
ਏਰੀਜ਼ੋਨਾ ਸੂਬੇ ਦੀ ਪੁਲਿਸ  ਨੇ ਇਕ ਟਰੈਕਟਰ ਟ੍ਰੇਲਰ ਵਿਚ 12 ਮਿਲੀਅਨ ਡਾਲਰ ਦੀ ਡਰੱਗ ਅਤੇ ਕੋਕੀਨ ਪਾਏ ਜਾਣ ਤੋਂ ਬਾਅਦ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰਏਰੀਜੋ਼ਨਾ, 26 ਫ਼ਰਵਰੀ  (ਰਾਜ ਗੋਗਨਾ)-ਬੀਤੇਂ ਦਿਨੀਂ ਅਮਰੀਕਾ ਦੇ ਸੂਬੇ  ਏਰੀਜ਼ੋਨਾ ਦੀ ਟਾਸਕ ਫੋਰਸ ਨੇ ਏਰੀਜੋ਼ਨਾ ਦੇ ਸਿਟੀ ਕਿੰਗਮੈਨ ਨੇੜੇ ਇੰਟਰਸਟੇਟ ਰੂਟ 1- 40 ਉੱਤੇ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਸੈਂਕੜੇ ਪੌਂਡ ਨਾਜਾਇਜ਼ ਨਸ਼ਿਆਂ ਦੀ ਖੇਪ ਫੜ੍ਹੀ ਹੈ।ਬੁੱਲਹੈਡ ਸਿਟੀ ਪੁਲਿਸ ਵਿਭਾਗ ਵੱਲੋਂ ਅਮਰੀਕੀ ਮੀਡੀਏ  ਤੇ ਖ਼ਬਰ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਰੋਜ਼ ਨਸ਼ਿਆਂ ਦੀ ਇੰਨੀ ਵੱਡੀ  ਖੇਪ  ਲੰਘੀ 20 ਫਰਵਰੀ ਨੂੰ ਸਿਟੀ ਕਿੰਗਮੈਨ, ਏਰੀਜੌ਼ਨਾ ਦੇ ਪੱਛਮ ਵਿੱਚ 33 ਮੀਲ ਦੀ ਮਾਰਕ 'ਤੇ ਇੰਟਰਸਟੇਟ ਰੂਟ 40' ਤੇ ਬਣਾਇਆ ਪਲਾਇਨ ਸੀ।ਤਕਰੀਬਨ ਸ਼ਾਮ ਦੇ 6:30 ਵਜੇ ਟਾਸਕ ਫੋਰਸ ਨੇ “ਮੋਹਾਵੇ ਏਰੀਆ ਦੇ ਜਨਰਲ ਨਾਰਕੋਟਿਕਸ ਇਨਫੋਰਸਮੈਂਟ ਟੀਮ” (ਐਮ. ਏ. ਜੀ. ਐਨ. ਈ. ਟੀ.) ਦੇ ਅਧਿਕਾਰੀਆਂ ਨੇ ਆਈ -40  ਰੂਟ ਤੇ ਇਕ ਅਰਧ ਟਰੱਕ ਨੂੰ ਰੋਕ ਲਿਆ।ਅਤੇ ਇਕ ਡਰੱਗ ਨੂੰ ਸੁੰਘਣ ਵਾਲੇ ਕੁੱਤੇ ਦੀ ਸਹਾਇਤਾ ਨਾਲ, ਅਧਿਕਾਰੀਆਂ ਨੇ ਲਗਭਗ 168 ਕਿਲੋਗ੍ਰਾਮ ਕੋਕੀਨ ਅਤੇ 220 ਪੌਂਡ ਮਿਥ.  ਨਸ਼ਿਆਂ ਦੀ ਖੇਪ ਫੜ੍ਹੀ ਹੈ। ਮਾਰਕੀਟ ਦੇ ਅਨੁਮਾਨ ਲਗਭਗ  ਜਿਸ ਦੀ ਕੀਮਤ 12.7 ਮਿਲੀਅਨ ਦੇ ਕਰੀਬ ਬਣਦੀ ਹੈ। ਜਿਸ ਨੂੰ ਫੜਿਆਂ  ਗਿਆ ਹੈ।
Have something to say? Post your comment

More News News

ਫ਼ਿਲਮੀ ਅਦਾਕਾਰਾ ਅਤੇ ਲੇਖਕ ਪੈਟ੍ਰਸੀਆ ਬੋਸਵਰਥ ਦੀ 86 ਸਾਲ ਦੀ ਉਮਰ ਵਿੱਚ ਕੋਰੋਨਵਾਇਰਸ ਨਾਲ ਮੌਤ ਆਇਰਲੈਂਡ ਦੇ ਪ੍ਧਾਨ ਮੰਤਰੀ ਹਫ਼ਤੇ ਵਿੱਚ ਇੱਕ ਦਿਨ ਡਾਕਟਰ ਦੇ ਤੌਰ ਤੇ ਕੰਮ ਕਰਨਗੇ । ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਕਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨ ਅਤੇ ਦਿੱਲੀ ਵਾਂਗ ਮਿਆਰੀ ਸਰਕਾਰੀ ਹਸਪਤਾਲ ਬਨਾਉਣ ਦੀ ਮੰਗ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫ੍ਰੀ ਗੈਸ ਪੁਲਿਸ ਵੱਲੋਂ ਸਖਤੀ ਨਾਲ ਆਦੇਸ਼ ਦਿਤੇ ਕਿ ਨਾਕੇ ਤੇ ਸੇਵਾ ਨਿਭਾ ਰਹੇ ਸੇਵਾਦਾਰ ਨਾ ਕਰਨ ਕੋਈ ਨਸਾ ਕਰੋਨਾ, ਮੋਦੀ, ਤੇ ਮੋਦੀ ਦੀ ਸਿਆਸਤ : ਗਜਿੰਦਰ ਸਿੰਘ ਦਲ ਖਾਲਸਾ ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ
-
-
-