Tuesday, August 04, 2020
FOLLOW US ON
BREAKING NEWS
ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰਵਖਤੁ ਵੀਚਾਰੇ ਸੁ ਬੰਦਾ ਹੋਇ/ਗੁਰਜੀਤ ਕੌਰ "ਮੋਗਾ"ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਜਿੰਮੇਵਾਰਾਂ ਵਿਰੁਧ ਸਖ਼ਤੀ ਕੀਤੇ ਜਾਣ ਦੀ ਲੋੜਜਰਮਨ ਦੇ ਸਿੱਖਾਂ ਕਸ਼ਮੀਰੀਆਂ ਤੇ ਦਲਿਤਾਂ ਵੱਲੋ ਕਾਲੇ ਕਾਨੂੰਨ ਯੂਆਪਾ ਦੇ ਖ਼ਿਲਾਫ਼ ਹਿੰਦੋਸਤਾਨ ਦੀ ਅਖੌਤੀ ਅਜ਼ਾਦੀ ਦੇ 15 ਅਗਸਤ ਨੂੰ 73ਵੇਂ ਜਸ਼ਨਾਂ ਨੂੰ ਕਾਲਾ ਦਿਵਸ ਮਨਾਉਣ ਲਈ ਰੱਖੇ ਰੋਹ ਮੁਜ਼ਾਹਰੇ ਵਿੱਚ ਅਜ਼ਾਦੀ ਤੇ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋ ਵੱਧ ਸ਼ਾਮਲ ਹੋਣ ਦੀ ਅਪੀਲ !ਜੱਥੇਦਾਰ ਸਾਹਿਬਾਨ ਮੰਦਰ ਦੇ ਭੂਮੀ ਪੂਜਨ ਸਮਾਗਮ ਵਿਚ ਸ਼ਮੂਲੀਅਤ ਨਾ ਕਰਨਾ ਨਹੀਂ ਤੇ ਸਿੱਖ ਇੱਤਹਾਸ ਤੁਹਾਨੂੰ ਇਸ ਗ਼ਲਤੀ ਲਈ ਕਦੇ ਮੁਆਫ ਨਹੀਂ ਕਰੇਗਾ: ਗਜਿੰਦਰ ਸਿੰਘ, ਦਲ ਖਾਲਸਾਹਾਇਪਰਟੇਂਸਿਵ ਹਿਰਦਾ ਰੋਗ, ਹੈ ਕੀ?/ ਡਾ: ਰਿਪੁਦਮਨ ਸਿੰਘ

News

ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ

July 09, 2020 04:37 PM

ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ


ਬਠਿੰਡਾ 9 ਜੁਲਾਈ (ਗੁਰਬਾਜ ਗਿੱਲ) -ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਅਚਾਨਕ ਹੋਈ ਬੇਵਕਤੀ ਮੌਤ ਤੇ ਨਾਭਾ ਇਕਾਈ ਵੱਲੋਂ ਸ਼ੋਕ ਸਭਾ ਰੱਖੀ ਗਈ। ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਨਾਭਾ ਇਕਾਈ ਦੇ ਵੱਲੋਂ ਭੰਗੂ ਪਰਿਵਾਰ ਦੀ ਹਰ ਤਰਾਂ ਦੀ ਮੱਦਦ ਕਰਨ ਦੀ ਵਿਚਾਰ ਕਰਨ ਉਪਰੰਤ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਦੋ ਮਿੰਟ ਦਾ ਮੋਨ ਰੱਖ ਕੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਸ਼ੋਕ ਸਭਾ ਵਿੱਚ ਸੰਬੋਧਨ ਕਰਦਿਆ ਕੈਸ਼ੀਅਰ ਮਾਸਟਰ ਕਰਮ ਮਹਿਬੂਬ ਜੀ ਨੇ ਕਿਹਾ ਕਿ ‘ਸਾਡੇ ਮੰਚ ਵੱਲੋਂ ਅਸੀਂ ਤਨੋ ਮਨੋ ਧਨੋ ਭੰਗੂ ਪਰਿਵਾਰ ਦੇ ਨਾਲ ਖੜੇ ਹਾਂ ਅਤੇ ਅਸੀਂ ਇਹਨਾਂ ਦਾ ਹਰ ਮੁਸ਼ਕਿਲ ਚ ਸਾਥ ਦੇਵਾਂਗੇ’। ਇਸ ਮੌਕੇ ਇੰਟਰਨੈਸ਼ਨਲ ਲੋਕ ਗਇਕ ਕਲਾ ਮੰਚ ਪੰਜਾਬ ਦੇ ਕੌਮੀ ਪ੍ਰਧਾਨ ਤੇ ਸੰਸਾਰ ਪ੍ਰਸਿੱਧ ਗਾਇਕ ਹਾਕਮ ਬਖਤੜੀ ਵਾਲਾ, ਦੇਵ ਮਾਨ ਨਾਭਾ ਆਮ ਆਦਮੀ ਪਾਰਟੀ ਪ੍ਰਧਾਨ ਵਿਧਾਨ ਸਭਾ ਅਜਰਬਰ ਨਾਭਾ, ਸ. ਪਰਮਜੀਤ ਸਿੰਘ ਸਹੌਲ਼ੀ ਪ੍ਰਧਾਨ ਅਕਾਲੀ ਦਲ ਸੁਤੰਤਰ, ਮੰਚ ਦੇ ਸਰਪਸਤ ਕਰਮਾ ਟੌਪਰ, ਜੀਤ ਖਾਨ, ਪਰਮਜੀਤ ਸਿੰਘ ਸਲਾਰੀਆਂ, ਪ੍ਰੈਸ ਸਕੱਤਰ ਸੁਖਵਿੰਦਰ ਅਟਵਾਲ, ਭਰਭੂਰ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਦੀਪ ਘਣੀਵਾਲ, ਮੀਤ ਪ੍ਰਧਾਨ ਦਿਲਸ਼ਾਦ ਅਲੀ, ਚੇਅਰਮੈਨ ਅਮਰ ਸਿੰਘ ਅਮਰ, ਹਰਜੀਤ ਹਰਮਨ, ਕੈਸ਼ੀਅਰ ਮਾਸਟਰ ਕਰਮ ਮਹਿਬੂਬ, ਨੀਟੂ ਸ਼ਰਮਾ, ਸਲਾਹਕਾਰ ਤਰਸੇਮ ਸਿੱਧੂ, ਜੀਤਾ ਜੱਟ, ਬੱਬੂ ਲੁਬਾਣਾ, ਦਰਸ਼ਨ ਬੁੱਟਰ ਸਾਹਿਤਕਾਰ, ਚਮਕੌਰ ਖੱਟੜਾ, ਹਰਵਿੰਦਰ ਹੈਰੀ, ਆਮ ਆਦਮੀ ਪਾਰਟੀ ਤੋਂ ਜੱਸੀ ਸੋਹੀਆਂ ਵਾਲਾ, ਸਰੂਪ ਚੌਧਰੀ ਮਾਜਰਾ, ਪੂਰਨ ਕਮਲ, ਦਲਜੀਤ ਬਾਈ, ਤਾਰੀ ਸਲਾਰੀਆਂ, ਉਪ ਚੇਅਰਮੈਨ ਕਵੀਸ਼ਰ ਕ੍ਰਿਸ਼ਨ ਸਿੰਘ ਨਰਮਾਣਾ,  ਅਜੇ ਪਾਲ ਉਪੱਲ, ਬਲਜੀਤ ਕੈੰਪਰ, ਗਿੱਲ ਜਗਤਾਰ, ਬਲਜੀਤ ਬਨੇਰਾ, ਜੋਂਟੀ ਕਨੇਡਾ, ਜਸਪ੍ਰੀਤ ਖੰਨਾ, ਦੀਪੂ ਖੰਨਾ, ਦੀਦਾਰ ਦਬਲਾਣ, ਰਮੇਸ਼ ਪੰਡਿਤ, ਅਜੇ ਸ਼ਹੋਤਾ, ਗੁਰਮੀਤ ਗੋਰਾ, ਗੁਰਪ੍ਰੀਤ ਗਿੱਲ, ਗੁਰਜੰਟ ਸ਼ਹੋਤਾ, ਬੀਬੀ ਮਨਪ੍ਰੀਤ ਕੌਰ, ਹਰਜਿੰਦਰ ਬਾਠ, ਪਿੰਦਰ ਸੱਗੂ, ਮੈਡਮ ਕੇ ਜੀਤ ਕੌਰ, ਹਰਪ੍ਰੀਤ ਕੌਰ ਦਿੜ੍ਹਬਾ, ਸੁਖਵਿੰਦਰ ਕੌਰ ਕਮਲ, ਰਜਨੀ ਬਾਲਾ ਯੋਗੀ ਅਤੇ ਦੀਪ ਸਿਸਟਰ ਆਦਿ ਨਾਭਾ ਇਕਾਈ ਦੇ ਗਾਇਕ, ਗੀਤਕਾਰ ਤੇ ਕਲਾ ਪ੍ਰੇਮੀ ਇਸ ਦੁੱਖ ਦੀ ਘੜੀ ਚ ਸ਼ਾਮਲ ਹੋਏ।
ਫੋਟੋ ਕੈਪਸ਼ਨ:- ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਪੁਰਾਣੀ ਫਾਈਲ ਫੋਟੋ
ਫੋਟੋ ਤੇ ਵੇਰਵਾ:- ਗੁਰਬਾਜ ਗਿੱਲ ਬਠਿੰਡਾ

Have something to say? Post your comment
 

More News News

ਸੂਬੇ ਭਰ ਵਿੱਚ ਚੰਗਾ ਨਾਮਣਾ ਖੱਟਣ ਵਾਲੀਆ ਲੜਕੀਆਂ ਨੂੰ ਮੁਫ਼ਤ ਪੜ੍ਹਾਈ ਕਰਵਾਏਗਾ ਸਹਾਇਤਾ ਗਰੁੱਪ-ਡਾ. ਰਾਜੀ ਸਹਾਇਤਾ ਗਰੁੱਪ ਨੇ ਆਨਲਾਈਨ ਪੜ੍ਹਾਈ ਲਈ ਲੜਕੀਆਂ ਨੂੰ ਦਿੱਤੇ ਸਮਾਰਟ ਮੋਬਾਇਲ ਫੋ਼ਨ ਮਾਨਸਾ 3 ਅਗਸਤ ( ਬਿਕਰਮ ਵਿੱਕੀ )-ਕੋਰੋਨਾ ਮਹਾਂਮਰੀ ਤੇ ਚਲਦਿਆ ਸਰਕਾਰ ਦੀਆ ਹਦਾਇਤਾ ਅਨੁਸਾਰ ਸਹਾਇਤਾ ਗਰੁੱਪ ਲੁਧਿਆਣਾ ਦੇ ਸੂਬਾ ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਤੇ ਜਿਲ੍ਹਾ ਟੀਮ ਵੱਲੋਂ ਬਾਰ੍ਹਵੀਂ ਕਲਾਸ ਵਿੱਚੋਂ ਗਰੀਬ ਪਰਿਵਾਰਾਂ ਨਾਲ ਸਬੰਧਤ ਜਸਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਬਾਜੇਵਾਲਾ ਵੱਲੋਂ450 ਵਿੱਚੋਂ 448 ਅੰਕ ਤੇ ਸਿਮਰਜੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਬੁਢਲਾਡਾ ਵੱਲੋਂ 450ਵੱਲੋਂ 449 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਚੰਗਾ ਨਾਮਣਾ ਖੱਟਣ ਵਾਲੀਆ ਇੰਨ੍ਹਾਂ ਲੜਕੀਆ ਅਤੇ ਗਰੁੱਪ ਰਾਹੀ ਮੁਫ਼ਤ ਸਿੱਖਿਆ ਲੈ ਰਹੇ ਬੱਚਿਆਂ ਦੇ ਘਰ ਪੁੱਜ ਹਾਲ-ਚਾਲ ਪੁੱਛਿਆ ਤੇ ਚੰਗੇ ਅੰਕ ਪ੍ਰਾਪਤ ਕਰਨ ਤੇ ਵਧਾਈ ਦਿੰਦਿਆ ਕੋਰੋਨਾ ਮਹਾਂਮਾਰੀ ਦੌਰਾਨ ਬੰਦ ਪਏ ਸਕੂਲ-ਕਾਲਜ ਕਾਰਨ ਆਨਲਾਈਨ ਪੜ੍ਹਾਈ ਜਾਰੀ ਰੱਖਣ ਲਈ ਸਮਾਰਟ ਮੋਬਾਇਲ ਫੋ਼ਨ ਦਿੱਤ ਗਏ, ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਵਿਗਨ ਨਾ ਪੈ ਸਕੇ। ਇਸ ਸਮੇਂ ਼ਿਪੰਡ ਰੱਲਾ ਵਿਖੇ ਬੀਤੇ ਦਿਨੀ ਸਿਰ ਚੜ੍ਹੇ ਕਰਜ਼ੇ ਤੋਂ ਦੁਖੀ ਹੰੁਦਿਆ ਕਿਸਾਨ ਬੂਟਾ ਸਿੰਘ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਜਿਸਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆ ਉਸਦੇ ਬੱਚਿਆਂ ਦੀ ਸਾਰੀ ਮੁਫ਼ਤ ਪ ਤੀਜ ਦੀਆਂ ਤੀਆਂ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਅਜੋਕੀ ਪੱਤਰਕਾਰੀ ਦਾ ਲੋਕ ਸਰੋਕਾਰਾਂ ਤੋਂ ਥਿੜਕ ਕੇ ਸੱਤਾ ਦੀ ਤਰਜਮਾਨੀ ਕਰਨਾ ਲੋਕ ਤੇ ਲੋਕਤੰਤਰ ਵਿਰੋਧੀ- ਡਾ: ਵਾਲੀਆ ਮੈਡੀਸਿਟੀ ਹਸਪਤਾਲ ਮਾਨਸਾ ਵਿਖੇ ਕੋਟਕਪੂਰਾ ਦੇ ਮਰੀਜ਼ ਦਾ ਪੇਜ਼ ਮੇਕਰ ਪਾ ਕੇ ਕੀਤਾ ਸਫ਼ਲ ਅਪਰੇਸ਼ਨ-ਡਾ: ਵਿਵੇਕ ਜਿੰਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦਾ ਇਕ ਵਫ਼ਦ ਅਮਰੀਕਾ ਦੀ ਦੂਜੀ ਜੰਗ ਵੇਲੇ ਉਸ ਵੇਲੇ ਦੇ ਰਾਸ਼ਟਰਪਤੀ ਫਰੈਂਕਲਿਨ ਰੂਜਵੈਲਟ ਦੀ ਪਹਿਲੀ ਲੇਡੀ ਸਵ:ਪਤਨੀ ਏਲਨੋਰ ਰੂਜਵੈਲਟ ਦੀ ਸਮਾਧ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਪੁੱਜੇ ਜਰਮਨ ਦੇ ਸਿੱਖਾਂ ਕਸ਼ਮੀਰੀਆਂ ਤੇ ਦਲਿਤਾਂ ਵੱਲੋ ਕਾਲੇ ਕਾਨੂੰਨ ਯੂਆਪਾ ਦੇ ਖ਼ਿਲਾਫ਼ ਹਿੰਦੋਸਤਾਨ ਦੀ ਅਖੌਤੀ ਅਜ਼ਾਦੀ ਦੇ 15 ਅਗਸਤ ਨੂੰ 73ਵੇਂ ਜਸ਼ਨਾਂ ਨੂੰ ਕਾਲਾ ਦਿਵਸ ਮਨਾਉਣ ਲਈ ਰੱਖੇ ਰੋਹ ਮੁਜ਼ਾਹਰੇ ਵਿੱਚ ਅਜ਼ਾਦੀ ਤੇ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋ ਵੱਧ ਸ਼ਾਮਲ ਹੋਣ ਦੀ ਅਪੀਲ ! ਸਕੂਲ ਵਰਸਿਜ਼ ਕਰੋਨਾ’ ਗੀਤ ਦੀ ਬਾਲ ਕਲਾਕਾਰ ਸਿੱਧੂ ਜਸਰੀਤ ਦਾ ਪਿੰਡ ਮੰਗਵਾਲ ਦੀ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨ ਪੰਜਾਬ ਸਰਕਾਰ ਐਸ ਸੀ ਵਿੱਦਿਆਰਥੀਆਂ ਦਾ ਵਜੀਫਾ ਜਲਦ ਜਾਰੀ ਕਰੇ - ਡਾ. ਜਤਿੰਦਰ ਸਿੰਘ ਮੱਟੂ ਰਜਿੰਦਰ ਸਿੰਘ ਰਾਏ ਜਿਲ੍ਹਾ ਸੈਸ਼ਨ ਜੱਜ ਮੋਹਾਲੀ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ - ਗੀਤਕਾਰ ਮੁਸਤਾਕ ਲਸਾੜਾ ਸਿਹਤ ਵਿਭਾਗ ਵਿਚ ਕੰਮ ਕਰਦੀਆਂ ਆਸ਼ਾ ਫੈਸੀਲੀਟੇਟਰ (ਆਸ਼ਾ ਸੁਪਰਵਾਈਜ਼ਰ) ਨੇ ਡਾ. ਮੱਟੂ ਨੂੰ ਆਪਣੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਦਿੱਤਾ
-
-
-