Tuesday, August 04, 2020
FOLLOW US ON
BREAKING NEWS
ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰਵਖਤੁ ਵੀਚਾਰੇ ਸੁ ਬੰਦਾ ਹੋਇ/ਗੁਰਜੀਤ ਕੌਰ "ਮੋਗਾ"ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਜਿੰਮੇਵਾਰਾਂ ਵਿਰੁਧ ਸਖ਼ਤੀ ਕੀਤੇ ਜਾਣ ਦੀ ਲੋੜਜਰਮਨ ਦੇ ਸਿੱਖਾਂ ਕਸ਼ਮੀਰੀਆਂ ਤੇ ਦਲਿਤਾਂ ਵੱਲੋ ਕਾਲੇ ਕਾਨੂੰਨ ਯੂਆਪਾ ਦੇ ਖ਼ਿਲਾਫ਼ ਹਿੰਦੋਸਤਾਨ ਦੀ ਅਖੌਤੀ ਅਜ਼ਾਦੀ ਦੇ 15 ਅਗਸਤ ਨੂੰ 73ਵੇਂ ਜਸ਼ਨਾਂ ਨੂੰ ਕਾਲਾ ਦਿਵਸ ਮਨਾਉਣ ਲਈ ਰੱਖੇ ਰੋਹ ਮੁਜ਼ਾਹਰੇ ਵਿੱਚ ਅਜ਼ਾਦੀ ਤੇ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋ ਵੱਧ ਸ਼ਾਮਲ ਹੋਣ ਦੀ ਅਪੀਲ !ਜੱਥੇਦਾਰ ਸਾਹਿਬਾਨ ਮੰਦਰ ਦੇ ਭੂਮੀ ਪੂਜਨ ਸਮਾਗਮ ਵਿਚ ਸ਼ਮੂਲੀਅਤ ਨਾ ਕਰਨਾ ਨਹੀਂ ਤੇ ਸਿੱਖ ਇੱਤਹਾਸ ਤੁਹਾਨੂੰ ਇਸ ਗ਼ਲਤੀ ਲਈ ਕਦੇ ਮੁਆਫ ਨਹੀਂ ਕਰੇਗਾ: ਗਜਿੰਦਰ ਸਿੰਘ, ਦਲ ਖਾਲਸਾਹਾਇਪਰਟੇਂਸਿਵ ਹਿਰਦਾ ਰੋਗ, ਹੈ ਕੀ?/ ਡਾ: ਰਿਪੁਦਮਨ ਸਿੰਘ

News

ਅਕਾਲ ਤਖਤ ਸਾਹਿਬ ਉੱਪਰ ਟੈਂਕਾਂ ਤੋਪਾਂ ਨਾਲ ਹਮਲਾ ਤੇ ਹੋਰ ਗਰਧਾਮਾ ਨੂੰ ਤਹਿਸ ਨਹਿਸ ਕਰਨ ਤੇ ਭਾਰਤੀ ਹਿੰਦੂਆਂ ਨੇ ਖ਼ੁਸ਼ੀ ’ਚ ਵੰਡੇ ਸਨ ਲੱਡੂ : ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ

ਕੋਆਰਡੀਨੇਟਰ ਹਿੰਮਤ ਸਿੰਘ | August 01, 2020 02:02 AM
ਕੋਆਰਡੀਨੇਟਰ ਹਿੰਮਤ ਸਿੰਘ

ਸਿੱਖ ਰਾਮ ਮੰਦਿਰ ਦੀ ਹਮਾਇਤ ਕਰਨ ਤੋਂ ਪਹਿਲਾਂ ਆਪਣੇ ਗੁਰਧਾਮਾਂ ਤੇ ਹੋਏ ਜ਼ੁਲਮ ਜ਼ਰੂਰ ਯਾਦ ਕਰਨ

ਅਕਾਲ ਤਖਤ ਸਾਹਿਬ ਉੱਪਰ ਟੈਂਕਾਂ ਤੋਪਾਂ ਨਾਲ ਹਮਲਾ ਤੇ ਹੋਰ ਗਰਧਾਮਾ ਨੂੰ ਤਹਿਸ ਨਹਿਸ ਕਰਨ ਤੇ ਭਾਰਤੀ ਹਿੰਦੂਆਂ ਨੇ ਖ਼ੁਸ਼ੀ ’ਚ ਵੰਡੇ ਸਨ ਲੱਡੂ : ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ

ਨਿਉਯਾਰਕ ਜੁਲਾਈ 30, 2020 _ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟਕੋਸਟ ਵੱਲੋਂ ਸਿੱਖਾਂ ਨੂੰ ਰਾਮ ਮੰਦਿਰ ਦੇ ਉਦਘਾਟਨੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । ਪਿਛਲੇ ਲੰਬੇ ਸਮੇਂ ਤੋਂ ਭਾਰਤੀ ਹਿੰਦੂਤਵਾ ਮੁੱਲਖ ਦੇ ਅੰਦਰ ਆਪਣੀਆਂ ਮਨਆਈਆਂ ਕਰਦਾ ਆ ਰਿਹਾ ਹੈ, ਦਸੰਬਰ 1992 ਵਿੱਚ ਕਿਵੇਂ ਭਗਵਾਂਧਾਰੀ ਗੁੰਡਿਆਂ ਵੱਲੋਂ ਭਾਰਤੀ ਕਨੂੰਨ ਨੂੰ ਛਿੱਕੇ ਟੰਗਦਿਆਂ ਬਾਬਰੀ ਮਸਜਿਦ ਨੂੰ ਢਾਹ ਢੇਰੀ ਕੀਤਾ ਗਿਆ ਅਤੇ ਬਹੁਤ ਸਾਰੇ ਬੇਕਸੂਰ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ, ਬੀ.ਜੇ.ਪੀ. ਦੇ ਭਾਰਤੀ ਰਾਜਨੀਤਿਕ ਸੱਤਾ ਸੰਭਾਲ਼ਦੇ ਹੀ ਭਾਰਤ ਅੰਦਰ ਰਾਮ ਦੇ ਨਾਮ ਉੱਪਰ ਘੱਟ ਗਿਣਤੀਆਂ ਖਿਲਾਫ ਨਫ਼ਰਤ ਦੀ ਲਹਿਰ ਚੱਲ ਰਹੀ ਹੈ।
ਭਾਰਤ ਅੰਦਰ ਜਾਣਬੁੱਝ ਭਗਵੀ ਬ੍ਰਿਗੇਡ ਹਿੰਦੂ ਕੱਟੜਪੰਥੀਆਂ ਵੱਲੋਂ ਮੁਸਲਮਾਨਾਂ ਦੀ ਕਤਲੋਗਾਰਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸਦੀ ਤਾਜਾ ਉਦਹਾਰਨ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ ਸਮੇਂ ਦਿੱਲੀ ਵਿੱਚ ਕੀਤੀ ਮੁਸਲਮਾਨ ਅਬਾਦੀ ਦੀ ਸਾੜਫੂਕ ਹੈ ।

ਨਵੰਬਰ 9,2019 ਨੂੰ ਰਾਮ ਮੰਦਿਰ ਦੇ ਹੱਕ ਵਿੱਚ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਜਿਹੜੀਆਂ ਵੀ ਸਿੱਖ ਹਲਫੇ ਤੋਂ ਘਟਨਾਵਾਂ ਨੂੰ ਸਬੂਤਾਂ ਵਜੋਂ ਦਰਜ ਕੀਤਾ ਗਿਆ ਹੈ ਉਹ ਸਭ ਬੇਬੁਨਿਆਦ ਹਨ ਜਿਸ ਰਾਹੀਂ ਸਦਾ ਸਿੱਖਾਂ ਨੂੰ ਹਿੰਦੂ ਦੇ ਅੰਗ ਦੱਸਣ ਦੀ ਕੋਝੀ ਸਾਜਿਸ਼ ਰਚੀ ਗਈ ਹੈ

ਰਾਮ ਮੰਦਿਰ ਦੀ ਨੀਂਹ ਰੱਖਣ ਲਈ ਪੰਜ ਤਖਤ ਸਾਹਿਬਾਨਾਂ ਤੋਂ ਮਿੱਟੀ ਲਿਜਾਣ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਸਖ਼ਤ ਨਿਖੇਧੀ ਕਰਦੀ ਹੈ, ਸਿੱਖ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਨ ਪਰ ਜੇਕਰ ਜੇਕਰ ਕੋਈ ਧਰਮ ਦੀ ਆੜ ਥੱਲੇ ਘੱਟ ਗਿਣਤੀਆਂ ਉੱਪਰ ਜ਼ੁਲਮ ਕਰਦਾ ਹੈ ਤਾਂ ਅਸੀਂ ਹਮੇਸ਼ਾ ਉਸਦੇ ਖਿਲਾਫ ਖੜਦੇ ਆਏ ਹਾਂ, ਇਸ ਸਮੇਂ ਵਿੱਚ ਸਿੱਖਾਂ ਨੂੰ ਬਹੁਤ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ ਜਦੋਂ ਭਾਰਤੀ ਹਿੰਦੂਤਵੀ ਤਾਕਤਾਂ ਦਾ ਜ਼ੋਰ ਲੱਗਾ ਹੋਇਆ ਹੈ ਭਾਰਤ ਅੰਦਰ ਸਿੱਖਾਂ ਨੂੰ ਮੁਸਲਮਾਨਾਂ ਖਿਲਾਫ ਖੜੇ ਕਰਨ ਦੇ ਲਈ, ਅਸੀਂ ਸਿੱਖਾਂ ਨੂੰ ਦੱਸਣਾ ਚਹੁੰਦੇ ਕਿ ਭਾਰਤੀ ਹਕੂਮਤ ਨੇ ਬਹੁ - ਗਿਣਤੀ ਹਿੰਦੂ ਨੂੰ ਖੁਸ਼ ਕਰਨ ਦੇ ਲਈ ਜੂਨ 1984 ਵਿੱਚ ਸਿੱਖ ਗੁਰਦੁਆਰਿਆ ਨੂੰ ਢਾਹਿਆ ਗਿਆ ਸ਼੍ਰੀ ਦਰਬਾਰ ਸਾਹਿਬ ਉੱਪਰ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ, ਸਿੱਖ ਖ਼ਬਰਦਾਰ ਰਹਿਣ ਜੇਕਰ ਅੱਜ ਤੁਸੀ ਹਿੰਦੂਤਵ ਦੇ ਨਾਲ ਖੜੇ ਹੋ ਕੇ ਰਾਮ ਮੰਦਿਰ ਦੀ ਉਸਾਰੀ ਕਰਾਉਦੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਇਹੀ ਹਿੰਦੂ ਸ਼੍ਰੀ ਦਰਬਾਰ ਸਾਹਿਬ ਉਪਰ ਵੀ ਰਾਮ ਦਾ ਅਧਿਕਾਰ ਜਮਾਉਣਗੇ ।

ਸਿੱਖਾਂ ਨੂੰ ਬਿੱਲਕੁੱਲ ਲੀਕ ਖਿੱਚਕੇ ਖਾਲਸਾਈ ਸਿਧਾਂਤ ਉੱਪਰ ਪਹਿਰਾ ਦਿੰਦਿਆਂ ਨਿਰਪੱਖ ਹੋਕੇ ਸੋਚਣਾ ਚਾਹੀਦਾ ਹੈ ਅਤੇ ਰਾਮ ਮੰਦਿਰ ਦੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਤੋਂ ਕਿਨਾਰਾ ਕਰਨਾ ਚਾਹੀਦਾ ਹੈ ॥

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ॥
ਜਾਰੀ ਕਰਤਾ: ਕੋਆਰਡੀਨੇਟਰ ਹਿੰਮਤ ਸਿੰਘ

Have something to say? Post your comment
 

More News News

ਸੂਬੇ ਭਰ ਵਿੱਚ ਚੰਗਾ ਨਾਮਣਾ ਖੱਟਣ ਵਾਲੀਆ ਲੜਕੀਆਂ ਨੂੰ ਮੁਫ਼ਤ ਪੜ੍ਹਾਈ ਕਰਵਾਏਗਾ ਸਹਾਇਤਾ ਗਰੁੱਪ-ਡਾ. ਰਾਜੀ ਸਹਾਇਤਾ ਗਰੁੱਪ ਨੇ ਆਨਲਾਈਨ ਪੜ੍ਹਾਈ ਲਈ ਲੜਕੀਆਂ ਨੂੰ ਦਿੱਤੇ ਸਮਾਰਟ ਮੋਬਾਇਲ ਫੋ਼ਨ ਮਾਨਸਾ 3 ਅਗਸਤ ( ਬਿਕਰਮ ਵਿੱਕੀ )-ਕੋਰੋਨਾ ਮਹਾਂਮਰੀ ਤੇ ਚਲਦਿਆ ਸਰਕਾਰ ਦੀਆ ਹਦਾਇਤਾ ਅਨੁਸਾਰ ਸਹਾਇਤਾ ਗਰੁੱਪ ਲੁਧਿਆਣਾ ਦੇ ਸੂਬਾ ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਤੇ ਜਿਲ੍ਹਾ ਟੀਮ ਵੱਲੋਂ ਬਾਰ੍ਹਵੀਂ ਕਲਾਸ ਵਿੱਚੋਂ ਗਰੀਬ ਪਰਿਵਾਰਾਂ ਨਾਲ ਸਬੰਧਤ ਜਸਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਬਾਜੇਵਾਲਾ ਵੱਲੋਂ450 ਵਿੱਚੋਂ 448 ਅੰਕ ਤੇ ਸਿਮਰਜੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਬੁਢਲਾਡਾ ਵੱਲੋਂ 450ਵੱਲੋਂ 449 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਚੰਗਾ ਨਾਮਣਾ ਖੱਟਣ ਵਾਲੀਆ ਇੰਨ੍ਹਾਂ ਲੜਕੀਆ ਅਤੇ ਗਰੁੱਪ ਰਾਹੀ ਮੁਫ਼ਤ ਸਿੱਖਿਆ ਲੈ ਰਹੇ ਬੱਚਿਆਂ ਦੇ ਘਰ ਪੁੱਜ ਹਾਲ-ਚਾਲ ਪੁੱਛਿਆ ਤੇ ਚੰਗੇ ਅੰਕ ਪ੍ਰਾਪਤ ਕਰਨ ਤੇ ਵਧਾਈ ਦਿੰਦਿਆ ਕੋਰੋਨਾ ਮਹਾਂਮਾਰੀ ਦੌਰਾਨ ਬੰਦ ਪਏ ਸਕੂਲ-ਕਾਲਜ ਕਾਰਨ ਆਨਲਾਈਨ ਪੜ੍ਹਾਈ ਜਾਰੀ ਰੱਖਣ ਲਈ ਸਮਾਰਟ ਮੋਬਾਇਲ ਫੋ਼ਨ ਦਿੱਤ ਗਏ, ਤਾਂ ਜੋ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਵਿਗਨ ਨਾ ਪੈ ਸਕੇ। ਇਸ ਸਮੇਂ ਼ਿਪੰਡ ਰੱਲਾ ਵਿਖੇ ਬੀਤੇ ਦਿਨੀ ਸਿਰ ਚੜ੍ਹੇ ਕਰਜ਼ੇ ਤੋਂ ਦੁਖੀ ਹੰੁਦਿਆ ਕਿਸਾਨ ਬੂਟਾ ਸਿੰਘ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਜਿਸਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆ ਉਸਦੇ ਬੱਚਿਆਂ ਦੀ ਸਾਰੀ ਮੁਫ਼ਤ ਪ ਤੀਜ ਦੀਆਂ ਤੀਆਂ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਅਜੋਕੀ ਪੱਤਰਕਾਰੀ ਦਾ ਲੋਕ ਸਰੋਕਾਰਾਂ ਤੋਂ ਥਿੜਕ ਕੇ ਸੱਤਾ ਦੀ ਤਰਜਮਾਨੀ ਕਰਨਾ ਲੋਕ ਤੇ ਲੋਕਤੰਤਰ ਵਿਰੋਧੀ- ਡਾ: ਵਾਲੀਆ ਮੈਡੀਸਿਟੀ ਹਸਪਤਾਲ ਮਾਨਸਾ ਵਿਖੇ ਕੋਟਕਪੂਰਾ ਦੇ ਮਰੀਜ਼ ਦਾ ਪੇਜ਼ ਮੇਕਰ ਪਾ ਕੇ ਕੀਤਾ ਸਫ਼ਲ ਅਪਰੇਸ਼ਨ-ਡਾ: ਵਿਵੇਕ ਜਿੰਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦਾ ਇਕ ਵਫ਼ਦ ਅਮਰੀਕਾ ਦੀ ਦੂਜੀ ਜੰਗ ਵੇਲੇ ਉਸ ਵੇਲੇ ਦੇ ਰਾਸ਼ਟਰਪਤੀ ਫਰੈਂਕਲਿਨ ਰੂਜਵੈਲਟ ਦੀ ਪਹਿਲੀ ਲੇਡੀ ਸਵ:ਪਤਨੀ ਏਲਨੋਰ ਰੂਜਵੈਲਟ ਦੀ ਸਮਾਧ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਪੁੱਜੇ ਜਰਮਨ ਦੇ ਸਿੱਖਾਂ ਕਸ਼ਮੀਰੀਆਂ ਤੇ ਦਲਿਤਾਂ ਵੱਲੋ ਕਾਲੇ ਕਾਨੂੰਨ ਯੂਆਪਾ ਦੇ ਖ਼ਿਲਾਫ਼ ਹਿੰਦੋਸਤਾਨ ਦੀ ਅਖੌਤੀ ਅਜ਼ਾਦੀ ਦੇ 15 ਅਗਸਤ ਨੂੰ 73ਵੇਂ ਜਸ਼ਨਾਂ ਨੂੰ ਕਾਲਾ ਦਿਵਸ ਮਨਾਉਣ ਲਈ ਰੱਖੇ ਰੋਹ ਮੁਜ਼ਾਹਰੇ ਵਿੱਚ ਅਜ਼ਾਦੀ ਤੇ ਇਨਸਾਫ ਪਸੰਦ ਲੋਕਾਂ ਨੂੰ ਵੱਧ ਤੋ ਵੱਧ ਸ਼ਾਮਲ ਹੋਣ ਦੀ ਅਪੀਲ ! ਸਕੂਲ ਵਰਸਿਜ਼ ਕਰੋਨਾ’ ਗੀਤ ਦੀ ਬਾਲ ਕਲਾਕਾਰ ਸਿੱਧੂ ਜਸਰੀਤ ਦਾ ਪਿੰਡ ਮੰਗਵਾਲ ਦੀ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨ ਪੰਜਾਬ ਸਰਕਾਰ ਐਸ ਸੀ ਵਿੱਦਿਆਰਥੀਆਂ ਦਾ ਵਜੀਫਾ ਜਲਦ ਜਾਰੀ ਕਰੇ - ਡਾ. ਜਤਿੰਦਰ ਸਿੰਘ ਮੱਟੂ ਰਜਿੰਦਰ ਸਿੰਘ ਰਾਏ ਜਿਲ੍ਹਾ ਸੈਸ਼ਨ ਜੱਜ ਮੋਹਾਲੀ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ - ਗੀਤਕਾਰ ਮੁਸਤਾਕ ਲਸਾੜਾ ਸਿਹਤ ਵਿਭਾਗ ਵਿਚ ਕੰਮ ਕਰਦੀਆਂ ਆਸ਼ਾ ਫੈਸੀਲੀਟੇਟਰ (ਆਸ਼ਾ ਸੁਪਰਵਾਈਜ਼ਰ) ਨੇ ਡਾ. ਮੱਟੂ ਨੂੰ ਆਪਣੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਦਿੱਤਾ
-
-
-